ਬਠਿੰਡਾ/ਰਾਮਾਂ ਮੰਡੀ, 24 ਅਗਸਤ (ਬਲਵੀਰ ਬਾਘਾ, ਭੀਮਚੰਦ) : ਅੱਜ ਹਲਕਾ ਤਲਵੰਡੀ ਸਾਬੋ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੇ ਸ੍ਰੀ ਜੀਤ ਮਹਿੰਦਰ ਸਿੰਘ ਸਿੱਧੂ ਦੇ ਦਫਤਰ ਦਾ ਉਦਘਾਟਨ ਕੀਤਾ । ਇਸ ਮੌਕੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਂਝੇ ਤੌਰ ਤੇ ਦਫਤਰ ਖੋਲਿਆ ਗਿਆ । ਇਸ ਮੌਕੇ ਸ. ਜੀਤ ਮਹਿੰਦਰ ਸਿੰਘ ਸਿੱਧੂ ਦੇ ਸੈਂਕੜੇ ਵਰਕਰ ਹਾਜਿਰ ਸਨ । ਇਸ ਮੌਕੇ ਤੇ ਹਲਕਾ ਇੰਚਾਰਜ ਯੋਗੇਸ਼ਵਰ ਦਿਆਲ ਅਮਰ , ਰਵੀ ਕੁਮਾਰ ਜਨਰਲ ਸਕੱਤਰ , ਲਖਵੀਰ ਸਿੰਘ ਨਿੱਕਾ , ਜਗਦੀਪ ਸਿੰਘ ਗੱਗੀ , ਸ਼ਹਿਰੀ ਪ੍ਰਧਾਨ ਮਾਸਟਰ ਰਾਮ ਲਾਲ , ਸ਼ਹਿਰੀ ਪ੍ਰਧਾਨ ਸਤਵੀਰ ਸਿੰਘ ਅਸੀਜਾ , ਸਤਵੀਰ ਚੱਠਾ , ਅਵਤਾਰ , ਜੋਗਿੰਦਰ ਸਿੰਘ ਜਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਜੀਤ ਸਿੰਘ , ਟਿੱਕਾ ਸਿੰਘ ਆਦਿ ਹਾਜਿਰ ਸਨ । ਉਹਨਾਂ ਕਿਹਾ ਕਿ ਆਉਂਣ ਵਾਲੇ ਸਮੇਂ ਲੋਕ ਅਕਾਲੀ ਦਲ ਨਾਲ ਹਨ।
Related Articles
Check Also
Close