ਬਾਬਾ ਬਕਾਲਾ ਸਾਹਿਬ, 25 ਜੁਲਾਈ (ਸੁਖਵਿੰਦਰ ਸਿੰਘ ਗਿੱਲ) : ਰੱਖੜ ਪੁੰਨਿਆ ਦੇ ਆ ਰਹੇ ਸਲਾਨਾ ਜੋੜ ਮੇਲੇ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੇਵਾਦਾਰ ਹਲਕਾ ਬਾਬਾ ਬਕਾਲਾ ਸਾਹਿਬ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਹੋਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਕੋਵਿਡ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੀ ਜੋੜ ਮੇਲੇ ਮੌਕੇ ਸਟੇਜਾਂ ਆਦਿ ਲਗਾਈਆਂ ਜਾਣਗੀਆਂ। ਜੇਕਰ ਕੋਵਿਡ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਮਿਲਦੀ ਤਾਂ ਕੋਈ ਵੀ ਸਿਆਸੀ ਸਟੇਜ ਨਹੀਂ ਲੱਗੇਗੀ। ਉਹਨਾਂ ਦੱਸਿਆ ਕਿ ਮੇਲੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਾਮਲ ਹੋਣ ਵਾਲੀਆਂ ਸੰਗਤਾਂ ਵਾਸਤੇ ਰਹਿਣ ਵਾਸਤੇ ਸਰਾਂ, ਲੰਗਰ ਅਤੇ ਸੇਵਾਦਾਰਾਂ ਵੱਲੋਂ ਹਰ ਪ੍ਰਕਾਰ ਦੀ ਸੇਵਾ ਕਰਨ ਲਈ ਹਰ ਮੌਕੇ ਤਿਆਰ ਬਰ ਤਿਆਰ ਰਹਿਣਗੇ।
ਇਸ ਤੋਂ ਇਲਾਵਾ ਅੱਜ ਪਿੰਡ ਕਾਲੇਕੇ ਵਿਖੇ 26ਪਿੰਡਾਂ ਦੇ ਮੋਹਤਬਰਾਂ ਦੀ ਮੀਟਿੰਗ ਦੌਰਾਨ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸੇਵਾ ਕਰਨ ਲਈ ਹਾਈ ਕਮਾਂਡ ਪਾਸੋਂ ਮੰਗ ਕੀਤੀ ਗਈ , ਕਿ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੂੰ ਦਿੱਤੀ ਜਾਵੇ। ਇਸ ਮੌਕੇ ਹੋਰ ਨਾਂ ਤੋਂ ਇਲਾਵਾ ਪੂਰਨ ਸਿੰਘ ਖਿਲਚੀਆਂਸ੍ਰ.ਕਰਮ , ਸੁਖਦੇਵ ਸਿੰਘ ਰਤਨਗੜ੍ਹ, ਪ੍ਰਭਜੀਤ ਸਿੰਘ ਰਤਨਗੜ੍ਹ, ਜਸ਼ਨਪ੍ਰੀਤ ਸਿੰਘ , ਮਨਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਸਿਮਰਨਜੀਤ ਸਿੰਘ, ਗੁਰਜੀਤ ਸਿੰਘ ਗੰਜਾ, ਅਕਾਸਦੀਪ ਸਿੰਘ,ਈ ਐਕਸ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਯੂਥ ਆਗੂ, ਮਲਕੀਤ ਸਿੰਘ ਮੌਜੂਦਾ ਮੈਂਬਰ ਪੰਚਾਇਤ, ਸਰਬਜੀਤ ਸਿੰਘ ਚਾਹਲ, ਕੈਪਟਨ ਹਰਬੰਸ ਸਿੰਘ, ਸੁਰਿੰਦਰ ਸਿੰਘ ਮਿੰਟਾ, ਤਰਸੇਮ ਸਿੰਘ ਬਸਪਾ ਆਗੂ, ਸੂਬੇਦਾਰ ਮੰਗਲ ਸਿੰਘ ਈ ਐਕਸ ਮੈਂਬਰ ਪੰਚਾਇਤ, ਗਿਆਨੀ ਮੇਵਾ ਸਿੰਘ, ਰਵਿੰਦਰ ਸਿੰਘ, ਦਿਲਬਾਗ ਸਿੰਘ ਕਵੀਸ਼ਰ, ਬਲਦੇਵ ਸਿੰਘ ਬਿਜਲੀ ਮੁਲਾਜ਼ਮ,ਘਰਿੰਦਰ ਸਿੰਘ ਐਸ.ਜੀ.ਪੀ.ਸੀ ਮੁਲਾਜ਼ਮ, ਸਰਬਜੀਤ ਸਿੰਘ ਪਾਠੀ, ਹਰਮਨਪ੍ਰੀਤ ਸਿੰਘ, ਮਾਸਟਰ ਲਖਵਿੰਦਰ ਸਿੰਘ, ਸੋਨੂੰ ਟੇਲਰ ਮਾਸਟਰ ਕਲੋਨੀ, ਜੋਬਨਪ੍ਰੀਤ ਸਿੰਘ,ਸਾਹਿਲਪ੍ਰੀਤ ਸਿੰਘ,ਸਵਰਨ ਸਿੰਘ,ਰੋਬਨਪ੍ਰੀਤ ਸਿੰਘ,ਹਰਦੇਵ ਸਿੰਘ ਚਾਚਾ, ਅਕਾਸ਼ਦੀਪ ਸਿੰਘ, ਜਗਜੀਤ ਸਿੰਘ, ਹਰਜਿੰਦਰ ਸਿੰਘ, ਸੰਨੀ, ਅਰਸ਼ਦੀਪ ਸਿੰਘ, ਜਰਮਨਜੀਤ ਸਿੰਘ , ਸਕੱਤਰ ਸਿੰਘ ਟੇਲਰ, ਸ਼ਰਨਜੀਤ ਸਿੰਘ ਸਿੰਘਪੁਰਾ, ਅਵਤਾਰ ਸਿੰਘ ਇੰਸਪੈਕਟਰ,ਵਿਨੇ ਸਿੰਘਪੁਰਾ, ਸੁਖਦੇਵ ਸਿੰਘ ਸਿੰਘਪੁਰਾ, ਸੁਖਦੇਵ ਸਿੰਘ ਸਿੰਘਪੁਰਾ, ਅਵਤਾਰ ਸਿੰਘ ਸਾਬਕਾ ਸਰਪੰਚ, ਜੋਬਨਪ੍ਰੀਤ ਸਿੰਘ, ਗੁਰਦੇਵ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ, ਗੁਰਮੇਜ ਸਿੰਘ ਨੰਬਰਦਾਰ, ਸੁਖਦੇਵ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ, ਦਵਿੰਦਰ ਸਿੰਘ, ਫੌਜਾ ਸਿੰਘ, ਅਕਾਸ਼ਦੀਪ ਸਿੰਘ , ਸੰਦੀਪ ਸਿੰਘ, ਅਨਮੋਲਪ੍ਰੀਤ ਕੌਰ, ਡਾਕਟਰ ਵਿਸ਼ਾਲ ਦੀਪ ਸਿੰਘ, ਅਕਾਸ਼ਦੀਪ ਸਿੰਘ ਲਾਡੀ, ਅੰਮ੍ਰਿਤਪਾਲ ਸਿੰਘ ਬਿੱਲਾ, ਗੁਰਬੀਰ ਸਿੰਘ ਸੁਧਾਰ, ਰਾਜਾ ਲੈਂਟਰ ਮਸ਼ੀਨ, ਲਵਪ੍ਰੀਤ ਸਿੰਘ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਯੁਵਰਾਜ ਸਿੰਘ ਯੂ.ਪੀ,ਵਿਸ਼ਾਲ ਦੀਪ ਸਿੰਘ ਖਿਲਚੀਆਂ ਬੁਟਾਰੀ,ਅਭੀ ਸਿੰਘ, ਗੁਰਪ੍ਰੀਤ ਸਿੰਘ, ਸਮਨਦੀਪ ਸਿੰਘ, ਪੰਜਾਬੀ ਭਿੰਡਰ, ਗੁਰਪ੍ਰੀਤ ਸਿੰਘ ਕਰਨ ਭਿੰਡਰ,ਗੁਰੀ ਰੰਧਾਵਾ, ਵਿੰਦੂ, ਰਾਜਬੀਰ ਸਿੰਘ ਅਤੇ ਰੋਹਿਤ ਸਮੇਤ 26 ਪਿੰਡਾਂ ਦੀ ਮੀਟਿੰਗ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਦੇ ਹੱਕ ਵਿੱਚ ਬੇਮਿਸਾਲ ਕੀਤੀ ਗਈ। ਉਹਨਾਂ ਹਾਈ ਕਮਾਂਡ ਪਾਸੋਂ ਮੰਗ ਕਰਦਿਆਂ ਕਿਹਾ ਕਿ ਸਾਨੂੰ ਬੇਦਾਗ ਇਮਾਨਦਾਰ ਅਤੇ ਗੁਰਸਿੱਖ ਉਮੀਦਵਾਰ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੂੰ ਵਿਧਾਨ ਸਭਾ ਚੋਣਾਂ 2022 ਵਿੱਚ ਟਿਕਟ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਇੱਥੇ ਇਹ ਗੱਲ ਵੀ ਵਰਨਣ ਯੋਗ ਹੈ ਕਿ ਪਿਛਲੇ ਦਿਨੀਂ ਵੈਰੋਵਾਲ ਦੇ ਨਜ਼ਦੀਕ 56 ਪਿੰਡਾਂ ਦੀ ਮੀਟਿੰਗ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਹੋਰਾਂ ਦੇ ਹੱਕ ਵਿੱਚ ਕਰਦਿਆਂ ਇਹਨਾਂ 56 ਪਿੰਡਾਂ ਦੇ ਮੋਹਤਬਰਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਪਾਸੋਂ ਮੰਗ ਕਰਦਿਆਂ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਦੀ ਟਿਕਟ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੂੰ ਦੇ ਕੇ ਹਲਕੇ ਦਾ ਮਾਣ ਵਧਾਇਆ ਜਾਵੇ। ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਦਾਮਨ ਉੱਪਰ ਲੲੀ ਦੁੱਧ ਧੋਤੀ ਚਾਦਰ ਉੱਪਰ ਅੱਜ ਤੱਕ ਕੋਈ ਦਾਗ ਨਹੀਂ ਲੱਗਣ ਦਿੱਤਾ। ਪਿੰਡ ਕਾਲੇਕੇ ਵਿਖੇ ਹੋਈ 26 ਪਿੰਡਾਂ ਦੀ ਮੀਟਿੰਗ ਵਿੱਚ ਵੀ ਜੋਰਦਾਰ ਸ਼ਬਦਾਂ ਵਿੱਚ ਜਥੇਦਾਰ ਜਲਾਲਉਸਮਾਂ ਨੂੰ ਟਿਕਟ ਨਿਵਾਜਣ ਦੀ ਮੰਗ ਕੀਤੀ ਗਈ।