ਦਸੂਹਾ, 07 ਜੂਨ (ਸੰਦੀਪ ਕੁਮਾਰ) : ਅੱਜ ਗੜ੍ਹਦੀਵਾਲਾ ਵਿਖੇ ਕਈ ਪਰਿਵਾਰ ਚੌਧਰੀ ਪਰਮਜੀਤ ਕੌਰ ਦੀ ਅਗਵਾਈ ਵਿਚ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ । ਇਸ ਮੋਕੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਜੋ ਕੰਮ ਕੀਤੇ ਹਨ, ਉਸਨੂੰ ਪੰਜਾਬ ਦੇ ਲੋਕ ਦੇਖ ਤੇ ਸਮਝ ਰਹੇ ਹਨ । ਕੇਜਰੀਵਾਲ ਵਲੋ ਜੇਕਰ ਦਿੱਲੀ ਵਿਚ ਐਨਾ ਵੱਡਾ ਉਪਰਾਲਾ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਵਿਚ ਕਿਉਂ ਨਹੀ ਹੋ ਸਕਦਾ।
ਇਸ ਮੌਕੇ ਸ਼ਾਮਿਲ ਹੋਏ ਲਲਿਤ ਕੁਮਾਰ, ਬਾਂਕਾ ਲਾਲ, ਰਾਜ ਰਾਣੀ, ਪਰਵਿੰਦਰ ਕੁਮਾਰ, ਦੀਪਕ ਕਰੀਰ, ਸਿਮਰ ਕਰੀਰ, ਸਤੀਸ਼ ਕੁਮਾਰ, ਸਚਿਨ ਸਿੱਧੂ, ਵਰਿੰਦਰ ਸਿੱਧੂ, ਕੁਲਦੀਪ ਕੌਰ।
ਵਿਸ਼ੇਸ਼ ਤੌਰ ਤੇ ਹਾਜ਼ਰ ਚੌਧਰੀ ਰਾਜਵਿੰਦਰ ਸਿੰਘ ਰਾਜਾ, ਕੁਲਦੀਪ ਮਿੰਟੂ, ਹਰਭਜਨ ਸਿੰਘ ਢੱਟ, ਰਜਿੰਦਰ ਸਿੰਘ ਬਲਾਕ ਪ੍ਰਧਾਨ, ਚੌਧਰੀ ਸੁਖਰਾਜ ਸਿੰਘ, ਗੁਰਮੇਲ ਸਿੰਘ, ਹਰਜੀਤ ਸਿੰਘ ਥਿੰਦਾ, ਸੁਨੀਲ ਕਲਿਅਾਨ ਆਦਿ ਹਾਜ਼ਰ ਸਨ।