ਜੰਡਿਆਲਾ ਗੁਰੂ, 23 ਮਈ ( ਕੰਵਲਜੀਤ ਸਿੰਘ ਸਰਾਂ) : ਜਿਸ ਵਿੱਚ ਕੰਮਿਉੁਨਿਟੀ, ਮੈਂਬਰ ਸਰਪੰਚ ਪੰਚਾਇਤ ਮੈਂਬਰ ਸਮਾਜ ਸੇਵੀ ਨੇ ਵਿਸ਼ੇਸ਼ ਤੌਰ ਤੇ ਅਾਨਲਾਈਨ ਹੋ ਕੇ ਭਾਗ ਲਿਆ ਜਿਸ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੂੰ ਅੱਜ ਦੇ ਯੁੱਗ ਵਿਚ ਲੜਕੀਆਂ ਦੀ ਪੜ੍ਹਾਈ ਕਿਉਂ ਜ਼ਰੂਰੀ ਦੇ ਬਾਰੇ ਆਪਣੇ ਆਪਣੇ ਵਿਚਾਰ ਦਿੱਤੇ ਅਤੇ ਸਹੁੰ ਚੁੱਕੀ ਕਿ ਕਿਸੇ ਵੀ ਪਿੰਡ ਵਿੱਚ ਕੋਈ ਵੀ ਲੜਕੀ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਕਿਸੇ ਵੀ ਲੜਕੀ ਦਾ ਵਿਆਹ 18 ਸਾਲ ਤੋਂ ਪਹਿਲਾਂ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਤੇ ਖੇੜੇ ਬਾਲਾ ਚੱਕ ਦੇ ਸਰਪੰਚ ਅੰਗਰੇਜ਼ ਸਿੰਘ ਨੇ ਖਾਸ ਤੌਰ ਤੇ ਇਹ ਜ਼ੁੰਮੇਵਾਰੀ ਲਈ ਗਈ ਕਿ ਉਹ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਇਕ ਟੀਮ ਤਿਆਰ ਕਰਨਗੇ ਜਿਸ ਵਿਚ ਖਾਸ ਕਰਕੇ ਲੜਕੀਆਂ ਬਾਰੇ ਜਾਣਕਾਰੀ ਦੇਣ ਦਾ ਹੀ ਉਪਰਾਲਾ ਹੋਵੇਗਾ ਜਿਸ ਨੂੰ ਲੈ ਕੇ ਮੀਟਿੰਗ ਵਿਚ ਸ਼ਾਮਲ ਬਾਕੀ ਮੋਹਤਬਰਾਂ ਨੇ ਵੀ ਆਪਣੀ ਆਪਣੀ ਸਹਿਮਤੀ ਦਿੱਤੀ ਇਸ ਮੌਕੇ ਤੇ ਸੀ ਸੀ ਸੁਖਵਿੰਦਰ ਸਿੰਘ ਸਕੂਲ ਦੀ ਇੰਚਾਰਜ ਮੈਡਮ ਸੰਦੀਪ ਕੌਰ ਮੈਡਮ ਪਰਮਜੀਤ ਕੌਰ ਉਨ੍ਹਾਂ ਕਿਹਾ ਕਿ ਦੋ ਦੌਰਿਆਂ ਮੈਡਮ ਦਲਜੀਤ ਕੌਰ ਮੈਡਮ ਨਵਜੋਤ ਕੌਰ ਮੈਡਮ ਰਵਿੰਦਰ ਕੌਰ ਮੈਡਮ ਰਾਜਵਿੰਦਰ ਕੌਰ ਅਤੇ ਮਨੀਸ਼ਾ ਸ਼ਰਮਾ ਨੇ ਵੀ ਭਾਗ ਲਿਆ।