ਜੰਡਿਆਲਾ ਗੁਰੂ, 21 ਜਨਵਰੀ (ਕੰਵਲਜੀਤ ਸਿੰਘ) : ਪੁਲਿਸ ਜਿਲਾ ਮਜੀਠਾ ਦਿਹਾਤੀ ਦੇ ਐਸ. ਐਸ. ਪੀ ਸਤਿਦੰਰ ਸਿੰਘ ਤੇ ਡੀ. ਐਸ. ਪੀ ਜੰਡਿਆਲਾ ਗੁਰੂ ਤੇ ਐਸ. ਐਚ. ਓ ਸ. ਮੁਖਤਾਰ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਆਏ ਨਵ ਨਿਯੁਕਤ ਏ.ਐਸ.ਆਈ.ਸ.ਹਰਜਿੰਦਰ ਸਿੰਘ ਬੱਲ
ਜੀ ਨੇ ਪੁਲਿਸ ਚੋਕੀ ਗਹਿਰੀ ਮੰਡੀ ਵਿਖੇ ਆਪਣਾ ਚਾਰਜ ਸੰਭਾਲਿਆ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਆਪਣੀ ਡਿਊਟੀ ਪੂਰੀ ਇਮਨਦਾਰੀ ਨਾਲ ਕਰਣਗੇ ਅਤੇ ਕਿਸੇ ਨੂੰ ਕੋਈ ਵੀ ਕਿਸੇ ਕਿਸਮ ਦਾ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ ਉਨ੍ਹਾਂ ਲੂਟਾ ਖੋਹਾਂ ਕਰਨ ਵਾਲਿਆਂ ਨੂੰ ਵੀ ਸਖਤ ਸ਼ਬਦਾਂ ਵਿੱਚ ਤਾਰਨਾ ਕੀਤੀ ਕੀ ਤੇ ਮੈਡੀਕਲ ਸਟੋਰਾਂ ਵਾਲੇਆ ਨੂੰ ਵੀ ਸਖਤ ਸ਼ਬਦਾਂ ਵਿੱਚ ਤਾਰਨਾ ਕੀਤੀ ਕੀ ਕੋਈ ਵੀ ਨਸ਼ਾ ਕੈਪਸੂਲ ਗੋਲੀਆਂ ਨਾ ਵੇਚੀਆਂ ਜਾਣ ਅਤੇ ਸ਼ਰਾਰਤੀ ਅਨਸਰਾਂ ਨੂੰ ਵੀ ਤਾਰਨਾ ਕੀਤੀ ਕੀ ਉਹ
ਬਾਜ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਵਿਸਵਾਸ਼ ਦਿਵਾਉਦੇ ਹੋਏ ਕਿਹਾ ਪੁਲਿਸ ਚੋਕੀ ਵਿਚ ਹਾਰੇਕ ਦਾ ਮਾਣ ਸਤਿਕਾਰ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿਧਾ ਸੰਪਰਕ ਕਰ ਸਕਦਾ ਹੈ ਉਨ੍ਹਾਂ ਨਾਲ ਏ੍ ਐਸ ਆਈ੍ ਸਰਦੂਲ ਸਿੰਘ ਹੋਲਦਾਰ ਅੰਮਿਤ੍ਰ ਪਾਲ ਸਿੰਘ ਹੋਲਦਾਰ ਗੁਰਦਿਆਲ ਸਿੰਘ ਮੁੱਖ ਮੁਨਸ਼ੀ ਸਰਵਣ ਸਿੰਘ ਆਦਿ ਹਾਜਰ ਸਨ।