ताज़ा खबरपंजाब

100 ਤੋ ਵੱਧ ਪਰਿਵਾਰ ਰਿਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਜੰਡਿਆਲਾ ਗੁਰੂ 18 ਸਤੰਬਰ (ਦਵਿੰਦਰ ਸਿੰਘ ਸਹੋਤਾ/ ਕੰਵਲਜੀਤ ਸਿੰਘ ਲਾਡੀ ) :- ਅੱਜ ਸਵਿੰਦਰ ਸਿੰਘ ਸੰਧੂ ਮੁੱਛਲ ਦੀ ਪ੍ਰੇਰਨਾ ਸਦਕਾ ਤੇ ਹਰਮਨ ਪਿਆਰੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜੀ ਰਹਨਿਮਾਈ ਹੇਠ ਪਿੰਡ ਮੁੱਛਲ ਦੇ ਅਕਾਲੀ ਕਾਂਗਰਸੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਜਿਨ੍ਹਾਂ ਵਿੱਚ ਬਰਕਤ ਸਿੰਘ ਬੱਲ ਹਲਕਾ ਇੰਚਾਰਜ ਜੰਡਿਆਲਾ ਗੁਰੂ Lip, ਠੇਕੇਦਾਰ ਮਨਜਿੰਦਰ ਸਿੰਘ ਸਰਕਲ ਇੰਚਾਰਜ ਟਾਂਗਰਾ Lip, ਸਤਨਾਮ ਸਿੰਘ ਸੱਤਾ, ਗੁਰਪਾਲ ਸਿੰਘ, ਜਸਵਿੰਦਰ ਸਿੰਘ ਬਿੱਲੂ, ਅਮਰੀਕ ਮਿਸਤਰੀ , ਮਨਜੀਤ ਮਿਸਤਰੀ, ਸੁਖਦੇਵ ਸਿੰਘ, ਨਵਜੋਤ ਸਿੰਘ, ਅਨਮੋਲ ਸਿੰਘ, ਮਨਪ੍ਰੀਤ ਸਿੰਘ, ਕਸ਼ਮੀਰ ਸਿੰਘ, ਰਛਪਾਲ ਸਿੰਘ ਅਤੇ ਹੋਰ ਵੀ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣੇ।

ਪਿੰਡ ਮੁੱਛਲ ਦੇ ਸਾਥੀਆਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦੇ ਹਾਂ। ਪਿੰਡ ਮੁੱਛਲ ਵਿਚ ਸਾਥੀਆਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਬੱਲ ਮਿਲਿਆ। ਮੇਰਾ ਪਿੰਡ ਮੇਰਾ ਪਰਿਵਾਰ

Related Articles

Leave a Reply

Your email address will not be published.

Back to top button