ਸਮਰਾਲਾ, 11 ਜਨਵਰੀ (ਭੂਸ਼ਨ ਬਾਂਸਲ) : ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਰੇਂਜ ਸਮਰਾਲਾ ਲਗਾਤਾਰ ਧਰਨਾ ਛੇਵੇਂ ਦਿਨ ਵੀ ਜਾਰੀ ਪ੍ਰੈਸ ਬਿਆਨ ਰੇਂਜ ਪ੍ਰਧਾਨ ਵਿਜੇ ਕੁਮਾਰ ਜਰਨਲ ਸਕੱਤਰ ਮਨਪ੍ਰੀਤ ਸਿੰਘ ਮੀਤ ਪ੍ਰਧਾਨ ਰਵੀ ਵਿੱਤ ਸਕੱਤਰ ਬੂਟਾ ਸਿੰਘ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਰੇਂਜ ਅਫ਼ਸਰ ਸਮਰਾਲਾ ਵੱਲੋਂ ਜੱਥੇਬੰਦੀ ਨੂੰ ਧੋਖਾ ਕੀਤਾ ਜਾ ਰਿਹਾ ਹੈ ਅਫ਼ਸਰਾ ਵੱਲੋਂ ਯੂਨੀਅਨ ਦੀਆਂ ਮੰਗਾਂ ਨੂੰ ਅੰਨਦੇਖਾ ਕੀਤਾ ਜਾ ਰਿਹਾ ਦੂਜੇ ਪਾਸੇ ਅਫ਼ਸਰਾ ਵੱਲੋਂ ਅਪਣੀ ਮਰਜ਼ੀ ਨਾਲ ਰਿਕਾਰਡ ਕੱਢਿਆ ਤੇ ਪੰਜਾਬ ਦੀ ਸੀਨੀਅਤਾ ਸੂਚੀ ਦਰਜ ਕੀਤਾ ਜਾ ਰਿਹਾ।
ਜਿਹੜੇ ਵਰਕਰ ਨੇ ਲਗਾਤਾਰ ਵੀਲਡ ਕੰਮ ਕੀਤਾ ਹੈ ਉਸ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਸਮਰਾਲਾ ਦੀ ਯੂਨੀਅਨ ਭਾਰੀ ਰੋਸ ਹੈ ਅਫ਼ਸਰਾ ਵੱਲੋਂ ਵਰਕਰਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਵਣ ਰੇਂਜ ਅਫ਼ਸਰ ਸਮਰਾਲਾ ਦੀ ਹੋਵੇਗੀ ਧਰਨੇ ਵਿੱਚ ਸ਼ਾਮਲ ਸਾਥੀ ਜਿੰਦਰ ਸਿੰਘ ਕਰਮਜੀਤ ਕੌਰ ਕਮਲਜੀਤ ਸਿੰਘ ਵਿਜੇ ਕੁਮਾਰ ਮਨਪ੍ਰੀਤ ਸਿੰਘ ਰਵੀ ਹਾਕਮ ਸਿੰਘ ਹੰਸਰਾਜ ਹੰਸ ਸਿੰਘ ਗੁਰਦੀਪ ਸਿੰਘ ਸੋਨੂੰ ਸੂਰਜ ਬਲਵੰਤ ਸਿੰਘ ਗੁਰਪ੍ਰੀਤ ਸਿੰਘ ਬਲਵਿੰਦਰ ਸਿੰਘ ਬੁੱਧ ਰਾਮ ਮਥੁਰੀ ਦੇਵੀ ਬੂਟਾ ਸਿੰਘ ਮੁਨੀ ਲਾਲ ਵਿਜੇ ਕੁਮਾਰ ਤਾਰਾ ਸਿੰਘ ਸਿੰਗਰਾ ਸਿੰਘ ਸੰਦੀਪ ਸਿੰਘ।