ਚੰਡੀਗਡ਼੍ਹ, 04 ਜਨਵਰੀ (ਬਿਊਰੋ) : ਪੰਜਾਬ ਵਿੱਚ ਗਣਤੰਤਰ ਦਿਵਸ 26 ਜਨਵਰੀ 2023 ਨੂੰ ਤੀਰੰਗਾ ਲਹਿਰਾਉਣ ਦੇ ਸਮਾਗਮ ਨੂੰ ਲੈਕੇ ਸਰਕਾਰ ਨੇ ਇਕ ਹੋਰ ਸੂਚੀ ਜਾਰੀ ਕੀਤੀ ਹੈ। ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਾਲੰਧਰ ਵਿੱਚ ਅਤੇ ਸੀਐਮ ਭਗਵੰਤ ਮਾਨ ਬਠਿੰਡਾ ਵਿਖੇ ਤਿਰੰਗਾ ਲਹਿਰਾਉਣਗੇ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਲੁਧਿਆਣਾ ਵਿਖੇ ਅਤੇ ਪੰਜਾਬ ਵਿਧਾਨ ਸਭਾ ਡਿੱਪਟੀ ਕਮਿਸ਼ਨਰ ਜੈ ਕਿਸ਼ਨ ਰੋੜੀ ਤਰਨਤਾਰਨ ਵਿਖੇ ਤਿਰੁਗਾ ਲਹਿਰਾਉਣਗੇ।