ਜੰਡਿਆਲਾ ਗੁਰੂ ( ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸੋਹਤਾ) : ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਦੇਵੀਦਾਸਪੁਰਾ ਤੇ ਨਰੈਣਗੜ ਪਿੰਡਾ ਨੂੰ ਹਾਈਵੇ ਨਾਲ ਜੋੜਨ ਵਾਲਿਆਂ ਦਾ ਰੱਖਿਆ ਨੀਂਹ ਪੱਥਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਪੰਜਾਬ ਵਿੱਚ ਜੋ ਸਰਕਾਰਾਂ ਲਮੇ ਸਮੇਂ ਤੋਂ ਰਾਜ ਕਰਦੀਆ ਰਹੀਆਂ ਸਨ ਉਨ੍ਹਾਂ ਨੇ ਪਿੰਡਾ ਦੀਆਂ ਸੜਕਾਂ ਤੇ ਵਿਕਾਸ ਵੱਲ ਕੋਈ ਧਿਆਨ ਨਹੀਂ ਦੀਤਾ ਸਾਡੀ ਸਰਕਾਰ ਬਣੀ ਨੂੰ ਅਜੇ ਥੋੜਾ ਸਮਾਂ ਹੋਇਆ ਹੈ ਅਸੀਂ ਸੜਕਾਂ ਤੇ ਪਿੰਡ ਦੇ ਵਿਕਾਸ ਵੱਲ ਧਿਆਨ ਦੇ ਰਹੇ ਹਾਂ ਪਿੰਡ ਦੇਵੀਦਾਸਪੁਰਾ ਤੇ ਨਰੈਣਗੜ ਜੋ ਕੀ ਦੱਸ ਫੁੱਟ ਚੋੜੀਆ ਤੇ ਖਸਤਾ ਹਾਲਤ ਵਿੱਚ ਸਨ ਜੋ ਕੀ ਪੁਰਾਣੀਆਂ ਸਰਕਾਰਾਂ ਨੇ ਇਨ੍ਹਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਸਾਡੀ ਸਰਕਾਰ ਨੇ ਮੁੱਖ ਸੜਕਾਂ ਨੂੰ ਦੱਸ ਫੁੱਟ ਤੋ 18 ਫੁੱਟ ਚੋੜਾ ਕਰਕੇ ਬਣਾਇਆ ਜਾਵੇਗਾ ਉਨਾਂ ਕਿਹਾ ਕੀ ਸਾਡੀ ਸਰਕਾਰ ਨੇ ਲੋਕਾਂ ਨਾਲ ਜੋ ਵੀ ਵਦੇ ਕੀਤੇ ਹਨ ਉਹ ਵੀ ਪੂਰੇ ਕੀਤੇ ਜਾਣਗੇ।
ਪਿੰਡ ਨਰੈਣਗੜ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕੀ ਪਿੰਡ ਦੀ ਮੁੱਖ ਮੰਗ ਪੀਣ ਵਾਲੇ ਪਾਣੀ ਦੀ ਟੈਕੀ ਦੀ ਸੀ ਜੋ ਕੀ ਹਰਭਜਨ ਸਿੰਘ ਈ.ਟੀ.ਓ. ਵਲੋਂ ਪ੍ਰਵਾਨਗੀ ਦਿੱਤੀ ਗਈ ਜਿਸ ਕਾਰਨ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਇਸ ਮੋਕੇ ਮਾਰਕੀਟ ਕਮੇਟੀ ਦੇ ਐਸ ਡੀ ਓ ਰਾਵਲ ਸਿੰਘ ਬੀ ਡੀ ਪੀ ਉ ਮਲਕੀਤ ਸਿੰਘ ਭੱਟੀ ਹਰਵਿੰਦਰ ਸਿੰਘ ਆਮ ਆਦਮੀ ਪਾਰਟੀ ਜਿਲ੍ਹਾ ਸੈਕਟਰੀ ਨਿਗਰਾਨ ਐਕਸੀਅਨ ਗੁਰਦੇਵ ਸਿੰਘ ਕੰਗ ਡੀ ਐਸ ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਐਸ ਐਚ ਉ ਮੁਖਤਿਆਰ ਸਿੰਘ ਐਸ ਐਚ ਓ ਤਰਿਸੱਕਾ ਬਲਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਸਾਬ ਸਿੰਘ ਅਮਲੋਕ ਜੀਤ ਸਿੰਘ ਤੇ ਸੁਖਵਿੰਦਰ ਸਿੰਘ ਫੋਜੀ ਆਦਿ ਹਾਜਰ ਸਨ।