ताज़ा खबरपंजाब

ਸਤਵੰਤ ਕੌਰ ਨਵਾਂ ਪਿੰਡ ਨੂੰ ਸ਼ਰਧਾ ਦੇ ਕੀਤੇ ਫੁੱਲ ਭੇਂਟ

ਜੰਡਿਆਲਾ ਗੁਰੂ, 10 ਦਸੰਬਰ (ਕੰਵਲਜੀਤ ਸਿੰਘ ਲਾਡੀ) : ਨਵਾਂ ਪਿੰਡ ਦੇ ਵਸਨੀਕ ਲਖਵਿੰਦਰ ਸਿੰਘ ਦੀ ਪਤਨੀ ਸਤਵੰਤ ਕੌਰ ਜੋਂ ਪਿਛਲੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ, ਦੀ ਅੰਤਿਮ ਅਰਦਾਸ ਤੇ ਆਖੰਡ ਪਾਠ ਸਾਹਿਬ ਦੇ ਭੋਗ ਪਿੰਡ ਨਵਾਂ ਪਿੰਡ ਵਿਖੇ ਪਾਏ ਗਏ। ਇਸ ਮੌਕੇ ਭਾਈ ਲਖਵਿੰਦਰ ਸਿੰਘ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਡਾਇਰੈਕਟਰ ਗਿਆਨੀ ਜਸਵੰਤ ਸਿੰਘ, ਚੇਅਰਮੈਨ ਰਣਜੀਤ ਸਿੰਘ ਰਾਣਾ ਜੰਡ, ਪ੍ਰਧਾਨ ਸੁਖਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਸੇਠ, ਸਤਨਾਮ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ ਤਲਵੰਡੀ, ਮਹਿੰਗਾ ਸਿੰਘ, ਬਿੱਲਾ ਜੰਮੂ, ਸਾਹਿਬੀ ਮੈਂਬਰ, ਪੰਚ ਬਲਰਾਜ ਸਿੰਘ ਜੌੜਾ, ਸਵਿੰਦਰ ਸਿੰਘ ਵਸੀਕਾ ਨਵੀਸ, ਪਰਮਿੰਦਰ ਸਿੰਘ ਪੰਨਾਂ ਗਹਿਰੀ ਮੰਡੀ, ਭਾਈ ਸਾਹਿਜਦੀਪ ਸਿੰਘ, ਭੁਪਿੰਦਰ ਸਿੰਘ ਸੂਏਵਾਲਾ, ਜਗੀਰ ਸਿੰਘ ਹੋਟਲਵਾਲਾ, ਥਾਣੇਦਾਰ ਪ੍ਰਸ਼ੋਤਮ ਸ਼ਰਮਾ, ਅਮਰੀਕ ਸਿੰਘ ਵਡਾਲਾ, ਭੁਪਿੰਦਰ ਸਿੰਘ ਸ਼ਾਹ, ਪ੍ਰਧਾਨ ਸੇਵਾ ਸਿੰਘ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਰਵੀ, ਪੀਏ ਜਸਵਿੰਦਰ ਸਿੰਘ, ਪੀਏ ਗੁਰਪ੍ਰੀਤ ਸਿੰਘ, ਬਿੰਦ ਫਤਿਹਪੁਰੀ, ਸਰਪੰਚ ਅਮਰੀਕ ਰਾਮ ਤੇ ਇਲਾਕੇ ਦੀਆਂ ਹੋਰ ਵੀ ਨਾਮਵਰ ਸ਼ਖਸੀਅਤਾਂ ਨੇ ਸਵਾ. ਸਤਵੰਤ ਕੌਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ।

Related Articles

Leave a Reply

Your email address will not be published.

Back to top button