ताज़ा खबरपंजाब

ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਨਵਾ ਪਿੰਡ ਬੰਡਾਲਾ ਵਿੱਚ 22 ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਜੰਡਿਆਲਾ ਗੁਰੂ, 31 ਜਨਵਰੀ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਵਿੱਚ 22 ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਦਾ ਥੀਮ ਇਨਵਾਇਰਮੈਂਟ ਅਤੇ ਅਰਮਾਨ ਰੱਖਿਆ ਗਿਆ ਬਾਕੀ ਜਿਸ ਵਿੱਚ ਬੱਚਿਆ ਵਲੋ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦਾ ਹੋਇਆ ਰੰਗਾ ਰੰਗ ਪ੍ਰੋਗਰਾਮ ਪੇਸ਼ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦੇ ਹੋਏ ਵੱਖੋ ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਿਆ

ਇਸ ਪ੍ਰੋਗਰਾਮ ਵਿੱਚ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਤੇ ਬੱਚਿਆਂ ਦੇ ਮਾਂ ਪਿਓ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਤਰਹਾਂ ਦੇ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦੇ ਹੋਏ ਅਤੇ ਇਨਵਾਇਰਮੈਂਟ ਤੇ ਅਰਮਾਨ ਥੀਮ ਤੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਫਸਟ ਪੁਜ਼ੀਸ਼ਨ ਤੇ ਆਏ ਹੋਏ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਉਹਨਾਂ ਦੀ ਹੌਸਲਾ ਹਾਫਜਾਈ ਕੀਤੀ ਗਈ ਇਸ ਪ੍ਰੋਗਰਾਮ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ

ਅਤੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਧਰਮ ਪਤਨੀ ਮੈਡਮ ਸੁਹਿੰਦਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਆਏ ਹੋਏ ਮੁੱਖ ਮਹਿਮਾਨ ਸਰਦਾਰ ਗੁਲਵਿੰਦਰ ਸਿੰਘ ਜੀ ਨੈਸ਼ਨਲ ਅਵਾਰਡ ਤੇ ਡਾਇਰੈਕਟਰ ਐਸਐਸ ਸਕੂਲ ਜੰਡੋਕੇ ਸਰਹਾਲੀ ਸਰਦਾਰ ਸਕੱਤਰ ਸਿੰਘ ਪ੍ਰਧਾਨ ਰੀਕੋਗਨਾਈਜ ਐਫੀਨੇਟਡ ਸਕੂਲ ਐਸੋਸੀਏਸ਼ਨ ਪੰਜਾਬ ਸਰਦਾਰ ਸੁਖਜਿੰਦਰ ਸਿੰਘ ਗਿੱਲ ਪ੍ਰਿੰਸੀਪਲ ਬਲਜੀਤ ਸਿੰਘ ਮਮੋਰੀਅਲ ਪਬਲਿਕ ਸਕੂਲ ਕਾਲਵਾਂ ਸਰਦਾਰ ਸਰਦੂਲ ਸਿੰਘ ਲਿਟਲ ਫਲਾਵਰਜ ਸੀਨੀਅਰ ਸੈਕੈਂਡਰੀ ਸਕੂਲ ਗਹਿਰੀ ਮੰਡੀ ਸ਼੍ਰੀਮਤੀ ਹਰਪ੍ਰੀਤ ਕੌਰ ਐਸਐਸਐਸ ਸਕੂਲ ਜੰਡੋਕੇ ਸਰਹਾਲੀ ਪ੍ਰਿੰਸੀਪਲ ਸਰਦਾਰ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਸੁਰਿੰਦਰ ਸ਼ਰਮਾ ਸੀਏ ਸਰਪੰਚ ਨਿਸ਼ਾਨ ਸਿੰਘ ਬੰਡਾਲਾ ਸਰਪੰਚ ਗੁਰਦੇਵ ਸਿੰਘ ਗੁਣੋਵਾਲ ਹਵੇਲੀਆਂ ਸਰਪੰਚ ਪ੍ਰਗਟ ਸਿੰਘ ਪੱਤੀ ਮਸੂਰ ਕੀ ਸਰਦਾਰ ਹਰਵਿੰਦਰ ਸਿੰਘ ਸੁੱਖੇਵਾਲ ਸਰਦਾਰ ਅਵਤਾਰ ਸਿੰਘ ਟੱਕਰ ਮੈਡਮ ਸੁਨੈਨਾ ਰੰਧਾਵਾ 

ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਹੁੰਦਲ ਡਾਇਰੈਕਟਰ ਰਾਜਬੀਰ ਸਿੰਘ ਹੰਦਲ ਮੈਨੇਜਰ ਸਰਦਾਰ ਗਗਨਦੀਪ ਸਿੰਘ ਹੁੰਦਲ ਚੇਅਰਮੈਨ ਸਰਦਾਰ ਜਸਕਰਨ ਸਿੰਘ ਕਨੇਡਾ ਤੇ ਸ਼੍ਰੀਮਤੀ ਹਰਜੀਤ ਕੌਰ ਜਾਣੀਆ ਆਦੀ ਹਾਜਰ ਸਨ।

Related Articles

Leave a Reply

Your email address will not be published.

Back to top button