
ਚੰਡੀਗੜ੍ਹ, 06 ਅਪ੍ਰੈਲ (ਨਿਊਜ਼ 24 ਪੰਜਾਬ) : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ SC ਨੇਤਾ ਨੂੰ ਪੈਰ ਦੀ ਜੁੱਤੀ ਦੱਸਣਾ ਅਤੇ ਇਹ ਕਹਿਣਾ ਕਿ ਪੈਰ ਦੀ ਜੁੱਤੀ ਪੈਰ ਵਿੱਚ ਚੰਗੀ ਲਗਦੀ ਹੈ ਤੇ ਸਿੰਘਾਸਨ ਤੇ ਉਸਨੂੰ ਬਿਠਾਉਂਣਾ ਗਲਤ ਫ਼ੈਸਲਾ ਸੀ। ਪੂਰੇ SC ਸਮਾਜ ਦਾ ਅਪਮਾਨ ਹੈ, SC ਸਮਾਜ ਦੀ ਇਸ ਬੇਇਜ਼ਤੀ ਲਈ ਕਾਂਗਰਸ ਪਾਰਟੀ ਮੁਆਫ਼ੀ ਮੰਗੇ ਅਤੇ ਸੁਨੀਲ ਜਾਖੜ ਤੇ ਕਾਰਵਾਈ ਕੀਤੀ ਜਾਵੇ।