
ਜੰਡਿਆਲਾ ਗੁਰੂ, 21 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਦੇ ਪਿੰਡ ਠੱਠੀਆਂ ਵਿਖੇ ਨੰਬਰਦਾਰ ਸੁਖਦੇਵ ਸਿੰਘ ਮਿੰਟੂ ਠੱਠੀਆਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਕਾਹਨ ਸਿੰਘ ਜੀ ਵਿਖੇ ਖੁਸੀ ਨਾਲ ਸ੍ਰੀ ਅਖੰਡ ਜੀ ਰੱਖਿਆਂ ਗਿਆ ਅਤੇ ਬਾਅਦ ਵਿੱਚ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ ਇਸ ਮੋਕੇ, ਤੇ ਵਿਸੇਸ ਤੌਰ ਤੇ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਿੰਡ ਠੱਠੀਆਂ ਦੀਆਂ ਸੰਗਤਾਂ ਦੇ ਰੂਹ ਬੂਰ ਹੋਏ ਗੁਰਦਵਾਰ ਸਾਹਿਬ ਵਿਖੇ ਮੱਥਾਂ ਟੇਕ ਕਿ ਵਾਹਿਗੁਰੂ ਜੀ ਦਾ ਸੁਕਰਨਾ ਕੀਤਾ ਗਿਆ.
ਇਸ ਮੋਕੇ, ਤੇ ਡੈਨੀ ਬੰਡਾਲਾ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਗੁਰਦਵਾਰ ਸਾਹਿਬ ਜੀ ਜਾਣ ਚਾਹੀਦਾ ਹੈ, ਵਾਹਿਗੁਰੂ ਜੀ ਸੁ਼ਕਰਨਾ ਕਰਨਾ ਚਾਹੀਦਾ ਹੈ ਜਿਸ ਸਾਨੂੰ ਇਸ ਜਾਮੇ ਵਿੱਚ ਭੇਜਿਆ ਹੈ, ਵੱਧ ਤੋ ਵੱਧ ਗਰੀਬ ਅਤੇ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੋਕੇ, ਤੇ ਨਾਲ ਨੰਬਰਦਾਰ ਸੁਖਦੇਵ ਸਿੰਘ ਮਿੰਟੂ ਠੱਠੀਆਂ ਚੈਅਰਮੈਨ ਹਰਜਿੰਦਰ ਸਿੰਘ ਰਾਏਪੁਰ ਕਲਾਂ ਬਲਵਿੰਦਰ ਸਿੰਘ ਧਰਮਿੰਦਰ ਸਿੰਘ ਰਾਜਾ ਨੰਬਰਦਾਰ ਯੂਥ ਕਾਂਗਰਸ ਪਾਰਟੀ ਦੇ ਸਿਮਰ ਚੀਦਾ ਤਲਵੰਡੀ ਡੋਗਰਾਂ ਹੋਰ ਆਦਿ ਹਾਜਰ ਸਨ।