ताज़ा खबरधार्मिकपंजाब

ਸ਼੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਮੰਦਰ ਦੇਹਰਾ ਚੱਕ ਹਕੀਮ ਫ਼ਗਵਾੜਾ ਨੂੰ ਹੈਰੀਟੇਜ ਬਣਾਉਣ ਲਈ ਭਾਰਤ ਸਰਕਾਰ ਨਾਲ ਵਿਚਾਰ ਵਟਾਂਦਰਾਂ ਕੀਤਾ ਜਾਵੇਗਾ : ਸ਼ਵੇਤ ਮਲਿਕ

ਫ਼ਗਵਾੜਾ (ਰਾਜ ਕਟਾਰਿਆ) :ਇਤਿਹਾਸਕ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ (ਫ਼ਗਵਾੜਾ) ਪੰਜਾਬ. ਚਰਨ ਛੋਹ ਪ੍ਰਾਪਤ ਧਰਤੀ ਸਤਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਸਤਗੁਰੂ ਸ਼੍ਰੀ ਕਬੀਰ ਮਹਾਰਾਜ ਜੀ ਕੀ ਵਿਖੇ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਜੀ ਨਕਮਸਤਕ ਹੋਣ ਲਈ ਪਹੁੰਚੇ ਉਹਨਾ ਕਿਹਾ ਇਸ ਪਾਵਨ ਪਵਿੱਤਰ ਧਰਤੀ ਨੂੰ ਹੈਰੀਟੇਜ ਬਣਾਉਣ ਲਈ ਭਾਰਤ ਸਰਕਾਰ ਨਾਲ ਵਿਚਾਰ ਵਟਾਂਦਰਾਂ ਕੀਤਾ ਜਾਵੇਗਾ ਇਸ ਮੋਕੇ ਸ਼੍ਰੀ ਮਹੰਤ ਪ੍ਰਸ਼ੋਤਮ ਦਾਸ ਜੀ ਚੇਅਰਮੈਨ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਵੈਲਫੇਅਰ ਐਸੋਸੀਸ਼ਨ ਚੱਕ ਹਕੀਮ (ਰਜਿਸਟਰ) ਫ਼ਗਵਾੜਾ. ਪੰਜਾਬ, ਸ਼੍ਰੀ ਪ੍ਰਮੋਦ ਜੀ, ਰਾਜੇਸ਼ ਬਾਘਾ, ਤੇਜਸ਼ਵੀ ਭਾਰਦਵਾਜ, ਪੰਕਚ ਚਾਵਲਾ, ਅਸ਼ੋਕ ਦੁੱਗਲ, ਆਸ਼ੂ ਸਾਪਲਾ , ਸੰਜੀਵ ਕੁਮਾਰ ਸੋਨੂੰ ਆਦਿ ਵੱਲੋ ਉਹਨਾ ਨੂੰ ਸਰੋਪਾ ਦੇ ਸਨਮਾਨਿਤ ਕੀਤਾ ਗਿਆ|

 

Related Articles

Leave a Reply

Your email address will not be published.

Back to top button