ਜਲੰਧਰ, 20 ਸਤੰਬਰ (ਧਰਮਿੰਦਰ ਸੌਂਧੀ) : ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਉਣ ਵਾਲਿਆਂ ਦਾ ਤੇ ਸੁਣਿਆ ਸੀ, ਰਿਸ਼ਵਤ ਨੂੰ ਵੀ ਚੂਨਾ ਲਗਦਾ ਹੈ ਖੋਲਾਂਗੇ ਪੋਲ। ਸੂਤਰਾਂ ਅਨੁਸਾਰ ਜਲੰਧਰ ਦੇ ਵਿੱਚ ਬਿਨਾਂ ਰਿਸ਼ਵਤ ਦਿੱਤੇ ਤਾਂ ਰਜਿਸਟਰੀ ਕਰਵਾਉਣਾ ਬੜਾ ਔਖਾ ਹੈ ਇਹ ਸਭ ਜਨਤਾ ਜਾਣਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਰਿਸ਼ਵਤ ਵਿੱਚ ਵੀ ਹੁੰਦਾ ਹੈ ਟੀਕਾਕਰਨ ਜੇਕਰ ਮੋਕੇ ਦਾ ਅਫ਼ਸਰ ਕੋਈ ਅੜਚਨ ਪੈਦਾ ਕਰਦਾ ਹੈ ਤਾਂ ਉਸਦੇ ਨਾਲ ਬੈਠੇ ਪੇਪਰ ਇਸ ਤਰ੍ਹਾਂ ਚੈਕ ਕਰਦੇ ਹਨ ਜਿਵੇਂ ਉਹ ਬੜੇ ਭਲੇ ਮਾਣਸ ਹੋਣ,
ਹੁਣ ਇਹ ਭਲੇ ਮਾਣਸਾ ਨੇ ਰਿਸ਼ਵਤ ਵਿੱਚ ਟੀਕਾ ਕਰਨ ਦਾ ਬਾਹਰੋ ਬਾਹਰੀ ਰਾਹ ਲੱਭ ਲਿਆ ਹੈ ਉਥੇ ਵੀ ਮੋਟੂ ਅਤੇ ਪਤਲੂ ਭੂਮਿਕਾ ਨਿਭਾਉਂਦੇ ਹਨ ਅਫਸਰ ਬੇਚਾਰਾਂ ਤਾਂ ਦਾਲ ਫੁਲਕੇ ਜੋਗਾ ਰਹਿ ਜਾਂਦਾ। ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਖੋਲਾਂਗੇ ਰਿਸ਼ਵਤ ਦੀ ਪੋਲ ਅਤੇ ਰਿਸ਼ਵਤ ਵਿੱਚ ਕਿਸ ਤਰ੍ਹਾਂ ਹੁੰਦਾ ਟੀਕਾ ਕਰਨ।