ताज़ा खबरपंजाब

ਰਾਜ ਨਗਰ ਨਜ਼ਦੀਕ ਮੱਛੀ ਮਾਰਕੀਟ ਖੁੱਲ੍ਹਿਆ H1 Chicken Corner, ਫੁੱਲ AC ਹਾਲ ਸੀਟਿੰਗ Available

30 ਰੁਪਏ ਵੈੱਜ ਥਾਲੀ, 60 ਰੁਪਏ ਚਿਕਨ ਥਾਲੀ, 100 ਰੁਪਏ ਮੀਟ ਥਾਲੀ

ਜਲੰਧਰ 28 ਮਈ (ਬਾਦਲ ਗਿੱਲ) : ਜਿੱਥੇ ਕਿ ਪੂਰੇ ਭਾਰਤ ਵਿੱਚ ਮਹਿੰਗਾਈ ਨੇ ਹਾ ਹਾ ਕਾਰ ਮਚਾਈ ਹੋਈ ਹੈ ਉਥੇ ਹੀ ਦੂਜੇ ਪਾਸੇ ਇਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ ਜਿਥੇ ਕਿ ਮੀਡੀਅਮ ਅਤੇ ਗ਼ਰੀਬ ਬੰਦਾ ਆਰਾਮ ਨਾਲ ਘੱਟ ਪੈਸਿਆਂ ਵਿੱਚ ਪੇਟ ਭਰ ਰੋਟੀ ਖਾ ਸਕਦਾ ਹੈ।

ਜਲੰਧਰ ਦੇ ਰਾਜ ਨਗਰ ਬਸਤੀ ਬਾਵਾ ਖੇਲ ਵਿੱਚ ਖੁੱਲ੍ਹਿਆ H1 Chicken Corner ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਅਸੀਂ 30 ਰੁਪਏ ਦੇ ਵਿਚ ਦਾਲ ਮਿਕਸ ਸਬਜ਼ੀ ਰੋਟੀ ਜਾਂ ਚਾਵਲ ਅਤੇ ਸਲਾਦ ਦਿੰਦੇ ਹਾਂ ਤੇ 60 ਰੁਪਏ ਵਿਚ ਚਿਕਨ ਰੋਟੀ ਜਾਂ ਚਾਵਲ ਅਤੇ ਸਲਾਦ ਤੇ 100 ਰੁਪਏ ਵਿੱਚ ਮੀਟ ਰੋਟੀ ਜਾਂ ਚਾਵਲ ਅਤੇ ਸਲਾਦ ਠੰਢਾ ਪਾਣੀ ਗ੍ਰਾਹਕ ਨੂੰ ਦਿੱਤਾ ਜਾਂਦਾ ਹੈ

ਇਸ ਰੈਸਟੋਰੈਂਟ ਦੇ ਅੰਦਰ 40 ਤੂੰ 50 ਬੰਦਿਆਂ ਦੀ ਬੈਠਣ ਦੀ ਜਗ੍ਹਾ ਵੀ ਮੁਹੱਈਆ ਕਰਾਈ ਗਈ ਹੈ ਅਤੇ ਫੁੱਲੀ AC ਹਾਲ ਹੈ।

Related Articles

Leave a Reply

Your email address will not be published.

Back to top button