ਜੰਡਿਆਲਾ ਗੁਰੂ, 05 ਜੁਲਾਈ (ਕੰਵਲਜੀਤ ਸਿੰਘ ਲਾਡੀ) : ਬੀਤੇ ਦਿਨ ਪਿੰਡ ਰਸੂਲਪੁਰ ਕਲਾਂ ਵਿਖੇ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਵਾਤਾਵਰਣ ਦਿਵਸ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਵੱਖ-ਵੱਖ ਸ਼ਖ਼ਸੀਅਤਾਂ ਨੇ ਆਪਣੇ ਆਪਣੇ ਵਿਚਾਰ ਸੁਝਾਅ ਸਟੇਜ ਦੇ ਸਾਹਮਣੇ ਬੈਠੀ ਸੰਗਤ ਦੇ ਅੱਗੇ ਰੱਖ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਤੇ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਅਪੀਲ ਕੀਤੀ ਜਿਸ ਵਿੱਚ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਨੂੰ ਰਜਿਸਟਰਾਰ ਅੰਮ੍ਰਿਤਸਰ ਕਾਲਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਤੇ ਸ਼ੁਧ ਹਵਾ ਲੈਣ ਲਈ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਹੱਥੀਂ ਇਕ ਦੋ ਬੂਟੇ ਜ਼ਰੂਰ ਲਗਾਵੇ ਅਤੇ ਉਨ੍ਹਾਂ ਬੂਟਿਆਂ ਪਾਲਣ-ਪੋਸ਼ਣ ਵੀ ਕਰੇ ਦੂਸਰਾ ਸਾਨੂੰ ਪਲਾਸਟਿਕ ਦੇ ਲੁਫਾਫਿਆਂ ਦੀ ਵਰਤੋਂ ਤੇ ਵੀ ਰੋਕ ਲਗਾਉਣ ਦੀ ਲੋੜ ਹੈ ਕਿਉਂ ਕਿ ਇਨ੍ਹਾਂ ਲੂਫਾਫਿਆਂ ਨਾਲ ਪ੍ਰਦੂਸ਼ਣ ਬਹੁਤ ਗੰਦਲਾ ਹੋ ਰਿਹਾ ਹੈ ਨਾਲ ਹੀ ਸਾਨੂੰ ਗੱਡੀਆਂ ਨੂੰ ਵੀ ਘਟਾਉਣ ਦੀ ਜ਼ਰੂਰਤ ਹੈ ਅੱਗੇ ਡਾਕਟਰ ਇਕਬਾਲ ਸਿੰਘ ਸਿੰਘ ਜੀ ਸ਼ਹੀਦ ਉਧਮ ਸਿੰਘ ਵੈਲਫੇਅਰ ਸੁਸਾਇਟੀ ਦੇ ਮੁੱਖਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਵਾਤਾਵਰਣ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਜੰਡਿਆਲਾ ਗੁਰੂ 4 ਜੁਲਾਈ (ਕੰਵਲਜੀਤ ਸਿੰਘ ਲਾਡੀ )ਬੀਤੇ ਦਿਨ ਪਿੰਡ ਰਸੂਲਪੁਰ ਕਲਾਂ ਵਿਖੇ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਵਾਤਾਵਰਣ ਦਿਵਸ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਵੱਖ-ਵੱਖ ਸ਼ਖ਼ਸੀਅਤਾਂ ਨੇ ਆਪਣੇ ਆਪਣੇ ਵਿਚਾਰ ਸੁਝਾਅ ਸਟੇਜ ਦੇ ਸਾਹਮਣੇ ਬੈਠੀ ਸੰਗਤ ਦੇ ਅੱਗੇ ਰੱਖ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਤੇ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਅਪੀਲ ਕੀਤੀ ਜਿਸ ਵਿੱਚ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਨੂੰ ਰਜਿਸਟਰਾਰ ਅੰਮ੍ਰਿਤਸਰ ਕਾਲਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਤੇ ਸ਼ੁਧ ਹਵਾ ਲੈਣ ਲਈ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਹੱਥੀਂ ਇਕ ਦੋ ਬੂਟੇ ਜ਼ਰੂਰ ਲਗਾਵੇ ਅਤੇ ਉਨ੍ਹਾਂ ਬੂਟਿਆਂ ਪਾਲਣ-ਪੋਸ਼ਣ ਵੀ ਕਰੇ ਦੂਸਰਾ ਸਾਨੂੰ ਪਲਾਸਟਿਕ ਦੇ ਲੁਫਾਫਿਆਂ ਦੀ ਵਰਤੋਂ ਤੇ ਵੀ ਰੋਕ ਲਗਾਉਣ ਦੀ ਲੋੜ ਹੈ ਕਿਉਂ ਕਿ ਇਨ੍ਹਾਂ ਲੂਫਾਫਿਆਂ ਨਾਲ ਪ੍ਰਦੂਸ਼ਣ ਬਹੁਤ ਗੰਦਲਾ ਹੋ ਰਿਹਾ ਹੈ ਨਾਲ ਹੀ ਸਾਨੂੰ ਗੱਡੀਆਂ ਨੂੰ ਵੀ ਘਟਾਉਣ ਦੀ ਜ਼ਰੂਰਤ ਹੈ ਅੱਗੇ ਡਾਕਟਰ ਇਕਬਾਲ ਸਿੰਘ ਸਿੰਘ ਜੀ ਸ਼ਹੀਦ ਉਧਮ ਸਿੰਘ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਨੇ ਸੰਬੋਧਨ ਦੌਰਾਨ ਕਿਹਾ ਕਿ ਬੂਟਿਆਂ ਦੇ ਨਾਲ ਨਾਲ ਪਾਣੀ ਨੂੰ ਬਚਾਉਣ ਲਈ ਸਾਨੂੰ ਆਪਣੀਆਂ ਫ਼ਸਲਾਂ ਵਿਚ ਵੀ ਸੁਧਾਰ ਲਿਆਉਣਾ ਪਵੇਗਾ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਫਸਲ ਉਗਾਉਣ ਲਈ ਪਾਣੀ ਦੀ ਘਾਟ ਪੈਦਾ ਹੋਵੇਗੀ ਅਤੇ ਪੀਣ ਯੋਗ ਪਾਣੀ ਵੀ ਨਹੀਂ ਬਚੇਗਾ ਇਸ ਲਈ ਦਾਲਾਂ ਉਗਾਓ , ਫਲਾਂ ਦੇ ਬੂਟੇ ਲਗਾ ਕੇ ਬਾਗ ਬਣਾਉ, ਜੇਕਰ ਬੂਟਿਆਂ ਦੀ ਜ਼ਰੂਰਤ ਹੈ ਤਾਂ ਸਾਡੇ ਨਾਲ ਸੰਪਰਕ ਕਰੋ I
ਸਿੰਘ, ਡਾ. ਬਲਜੀਤ ਸਿੰਘ, ਪਿੰਦਰਪਾਲ ਸਿੰਘ, ਮੇਜਰ ਸਿੰਘ, ਗੁਲਜਾਰ ਸਿੰਘ ਦਿਲਬਾਗ ਸਿੰਘ, ਰਾਜਪਾਲ ਸਿੰਘ, ਸੁਖਮਨ ਸਿੰਘ, ਸਰਦੂਲ ਸਿੰਘ, ਦਲਜੀਤ ਸਿੰਘ, ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਭੁਪਿੰਦਰ ਸਿੰਘ, ਮਨਧੀਰ ਸਿੰਘ, ਬਚਨ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਸੋਹਣ ਸਿੰਘ, ਬਾਬਾ ਅਜੀਤ ਸਿੰਘ, ਬੀਬੀ ਇੰਦਰਬੀਰ ਕੌਰ, ਬੀਬੀ ਦਲਬੀਰ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਸਵਿੰਦਰ ਕੌਰ, ਬੀਬੀ ਵਰਿੰਦਰ ਕੌਰ, ਸੂਬੇਦਾਰ ਕੇਵਲ ਸਿੰਘ, ਸੁਖਬੀਰ ਸਿੰਘ, ਸੰਦੀਪ ਸਿੰਘ ਮੌਜੀ (ਮੀਤ ਪ੍ਰਧਾਨ) ਸਾਹਿਬ ਸਿੰਘ ਸੰਧੂ ( ਮੁੱਖ ਸੇਵਾਦਾਰ) ਗੁਰਜੀਤ ਸਿੰਘ, ਰਣਜੀਤ ਸਿੰਘ, ਜੋਬਨਦੀਪ ਸਿੰਘ ਸੋਨੂੰ ਦਰਜ਼ੀ ਦਿਲਬਾਗ ਸਿੰਘ ਭਿੱਟੇਵੱਡ, ਡਾ. ਬਲਬੀਰ ਸਿੰਘ ਜੇਡ, ਡਾ ਪਰਮਜੀਤ ਸਿੰਘ ਪੰਨੂੰ ਰਜਿਸਟਰਾਰ ਅੰਮ੍ਰਿਤਸਰ ਕਾਲਜ ਆਦਿ ਹਾਜ਼ਰ ਸਨ I ਸੇਵਾਦਾਰ ਨੇ ਸੰਬੋਧਨ ਦੌਰਾਨ ਕਿਹਾ ਕਿ ਬੂਟਿਆਂ ਦੇ ਨਾਲ ਨਾਲ ਪਾਣੀ ਨੂੰ ਬਚਾਉਣ ਲਈ ਸਾਨੂੰ ਆਪਣੀਆਂ ਫ਼ਸਲਾਂ ਵਿਚ ਵੀ ਸੁਧਾਰ ਲਿਆਉਣਾ ਪਵੇਗਾ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਫਸਲ ਉਗਾਉਣ ਲਈ ਪਾਣੀ ਦੀ ਘਾਟ ਪੈਦਾ ਹੋਵੇਗੀ ਅਤੇ ਪੀਣ ਯੋਗ ਪਾਣੀ ਵੀ ਨਹੀਂ ਬਚੇਗਾ ਇਸ ਲਈ ਦਾਲਾਂ ਉਗਾਓ , ਫਲਾਂ ਦੇ ਬੂਟੇ ਲਗਾ ਕੇ ਬਾਗ ਬਣਾਉ, ਜੇਕਰ ਬੂਟਿਆਂ ਦੀ ਜ਼ਰੂਰਤ ਹੈ ਤਾਂ ਸਾਡੇ ਨਾਲ ਸੰਪਰਕ ਕਰੋ I ਸਿੰਘ, ਡਾ. ਬਲਜੀਤ ਸਿੰਘ, ਪਿੰਦਰਪਾਲ ਸਿੰਘ, ਮੇਜਰ ਸਿੰਘ, ਗੁਲਜਾਰ ਸਿੰਘ ਦਿਲਬਾਗ ਸਿੰਘ, ਰਾਜਪਾਲ ਸਿੰਘ, ਸੁਖਮਨ ਸਿੰਘ, ਸਰਦੂਲ ਸਿੰਘ, ਦਲਜੀਤ ਸਿੰਘ, ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਭੁਪਿੰਦਰ ਸਿੰਘ, ਮਨਧੀਰ ਸਿੰਘ, ਬਚਨ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਸੋਹਣ ਸਿੰਘ, ਬਾਬਾ ਅਜੀਤ ਸਿੰਘ, ਬੀਬੀ ਇੰਦਰਬੀਰ ਕੌਰ, ਬੀਬੀ ਦਲਬੀਰ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਸਵਿੰਦਰ ਕੌਰ, ਬੀਬੀ ਵਰਿੰਦਰ ਕੌਰ, ਸੂਬੇਦਾਰ ਕੇਵਲ ਸਿੰਘ, ਸੁਖਬੀਰ ਸਿੰਘ, ਸੰਦੀਪ ਸਿੰਘ ਮੌਜੀ (ਮੀਤ ਪ੍ਰਧਾਨ) ਸਾਹਿਬ ਸਿੰਘ ਸੰਧੂ ( ਮੁੱਖ ਸੇਵਾਦਾਰ) ਗੁਰਜੀਤ ਸਿੰਘ, ਰਣਜੀਤ ਸਿੰਘ, ਜੋਬਨਦੀਪ ਸਿੰਘ ਸੋਨੂੰ ਦਰਜ਼ੀ ਦਿਲਬਾਗ ਸਿੰਘ ਭਿੱਟੇਵੱਡ, ਡਾ. ਬਲਬੀਰ ਸਿੰਘ ਜੇਡ, ਡਾ ਪਰਮਜੀਤ ਸਿੰਘ ਪੰਨੂੰ ਰਜਿਸਟਰਾਰ ਅੰਮ੍ਰਿਤਸਰ ਕਾਲਜ ਆਦਿ ਹਾਜ਼ਰ ਸਨ I