ਜੰਡਿਆਲਾ ਗੁਰੂ, 22 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਰਗੁਨਾਥ ਕਾਲਜ ਲਾਗੇ ਬੈਰਿੰਗ ਸਕੂਲ ਨੂੰ 11ਸਤੰਬਰ ਦਿਨ ਸ਼ਨੀਵਾਰ ਨੂੰ ਫਾਊਂਡੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ (ਫ਼ੈਪ) ਪੰਜਾਬ ਦੁਆਰਾ ਚੰਡੀਗੜ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਅਲੱਗ-ਅਲੱਗ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ ਅਤੇ ਉਨ੍ਹਾਂ ਨੂੰ ਏਨਾ ਸ਼੍ਰੇਣੀਆਂ ਦੇ ਅਧਾਰ ਤੇ ਸਨਮਾਨਿਤ ਕੀਤਾ ਗਿਆ ਇਸ ਸਮਾਰੋਹ ਵਿੱਚ ਬੇਰਿੰਗ ਸਕੂਲ ਨੂੰ ਵੀ ਇਨਵੇਟਿਵ ਟੀਚਿੰਗ ਪ੍ਰੈਕਟਿਸ ਅਧਾਰ ਤੇ ਏ ਗ੍ਰੇਡ ਦੀ ਟਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਉਪਲਬਧੀ ਤੇ ਬੇਰਿੰਗ ਸਕੂਲ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਮਿਸ ਹਬਰੋਨਿਕਾ ਦਾਸ ਜੀ ਵਲੋ ਤੇ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਤੇ ਬੱਚਿਆ ਦੇ ਮਾਤਾ ਪਿਤਾ ਨੂੰ ਤਿਹਦਿਲੋ ਵਧਾਈ ਦਿੱਤੀ ਗਈ
ਅਤੇ ਉਨ੍ਹਾਂ ਵਲੋ ਇਹ ਉਮੀਦ ਜਹਿਰ ਜਤਾਈ ਗਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਇਸੇ ਤਰਾਂ ਤਰੱਕੀ ਕਰਦਾ ਰਹੇਗਾ। ਤੇ ਇਸੇ ਤਰਾ ਹੀ ਉਚਾਈਆ ਨੂੰ ਛੂੰਹਦਾ ਰਹੇਗਾ। ਇਹ ਐਵਾਰਡ ਸਕੂਲ ਨੂੰ ਹੇਠ ਲਿਖੇ ਕਾਰਨਾਂ ਕਰਕੇ ਮਿਲਿਆ ਜਿਵੇਂ ਕਿ ਟੇਲਰਜ਼ ਸਟਰਕਚਰ ਕਰੀਕੁਲਮ ਤਰੀਕੇ ਨਾਲ ਬੱਚਿਆ ਨੂੰ ਪੜਾਇਆ ਜਾਂਦਾ ਹੈ। ਸਪੈਸਿਲ ਅਸੈਬਲਿਜ ਸਪੈਸ਼ਲ ਥੀਮ ਡੇਜ,ਨੋ ਬੈਗ ਸੈਂਟਰਡਡੇਜ਼ ਬੈਕ ਓਨ ਟਰੈਕ ਐਕਟੀਵਿਟੀਜ ਰੀਜਨਿਗ ਕਲਾਸਿਸ ਵਰਬਲ ਅਤੇ ਨੋਨ ਵਰਬਲ਼ ਐਪਟੀਟਿਊਡ ਸਪੈਸ਼ਲ ਪੈਕਸੋ ਕਲਸਿਸ। ਇਸ ਉਪਲਬਦੀ ਤੇ ਬੇਰਿੰਗ ਸਕੂਲ ਦੀ ਮੈਨੇਜਮੇਂਟ ਅਤੇ ਪ੍ਰਿੰਸੀਪਲ ਰੇਬਰੋਨਿਕਾ ਦਾਸ ਜੀ ਵੱਲੋਂ ਸਕੂਲ ਦੇ ਸਮੂਹ ਸਟਾਫ਼ ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਤਹਿਦਿਲੋਂ ਵਧਾਈ ਦਿੱਤੀ ਗਈ ਹੈ ਉਨ੍ਹਾਂ ਵੱਲੋਂ ਇਹ ਉਮੀਦ ਜਤਾਈ ਕਿ ਸਕੂਲ ਆਉਣ ਵਾਲੇ ਸਮੇਂ ਵਿਚ ਸਕੂਲ ਦੀ ਤਰੱਕੀ ਕਰਦਾ ਰਹੇਗਾ ਅਤੇ ਉਚਾਈਆਂ ਨੂੰ ਛੂਹੇਗਾ