ਜੰਡਿਆਲਾ ਗੁਰੂ, 22 ਦਸੰਬਰ (ਕੰਵਲਜੀਤ ਸਿੰਘ ਲਾਡੀ ਦਵਿੰਦਰ ਸਿੰਘ ਸੋਹਤਾ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦਾ ਪਿੰਡ ਗਹਿਰੀ ਮੰਡੀ ਵਿਖੇ ਜਲ ਤਲਾਬ ਤੇ ਪੰਚਾਇਤ ਘਰ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕੀਤਾ ਉਦਘਾਟਨ ਕੈਬਨਿਟ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਗਹਿਰੀ ਮੰਡੀ ਦੇ ਵਿਚ ਬੱਚਿਆਂ ਵਾਸਤੇ ਇਕ ਗਰਾਉਂਡ ਵੀ ਬਣਾਈ ਜਾਵੇਗੀ ਤਾਂ ਜੋ ਬੱਚਿਆਂ ਨੂੰ ਖੇਡਣ ਵਿਚ ਮੁਸ਼ਕਲ ਪੈਂਦਾ ਨਾ ਹੋਵੇ ਉਨ੍ਹਾਂ ਇਹ ਵੀ ਆਖਿਆ ਕਿ ਪੰਚਾਇਤ ਘਰ ਵਿੱਚ ਦੋ ਕਮਰੇ ਲੈਟਰਿੰਗ ਬਾਥਰੂਮ ਵੀ ਬਣਾਇਆ ਜਾਵੇਗਾ
ਤੇ ਬਜੁਰਗਾਂ ਦੇ ਬੈਠਣ ਦਾ ਖਾਸ ਪ੍ਰਬੰਧ ਵੀ ਕਰਾਗੇ ਤਾਂ ਜੋ ਪਿੰਡ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਅਵੇ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ .ਓ ਨੂੰ ਪਿੰਡ ਦੇ ਪੰਚਾਇਤ ਮੈਂਬਰ ਬਲਦੇਵ ਸਿੰਘ ਨੇ ਪੁਰਜੋਰ ਅਪੀਲ ਕੀਤੀ ਕੀ ਪੰਚਾਇਤ ਘਰ ਦੇ ਨਾਲ ਲਗਦੀ ਜਗ੍ਹਾ ਜੋ ਕੀ ਪੰਚਾਇਤੀ ਹੈ ਉਸ ਵਿਚ ਪਿੰਡ ਦੇ ਬੱਚਿਆਂ ਨੂੰ ਇਕ ਜਿੰਮ ਬਣਵਾਕੇ ਦੀਤਾ ਜਾਵੇ ਤਾਂ ਜੋ ਪਿੰਡ ਦੇ ਬੱਚੇ ਨਸ਼ਿਆਂ ਤੋ ਦੂਰ ਰਹਿਣ ਅਤੇ ਪਿੰਡ ਦਾ ਸਾਝਾਂ ਜਿੰਮ ਹੋਵੇ ਕੈਬਨਿਟ ਮੰਤਰੀ ਸਾਬ ਨੇ ਪਿੰਡ ਦੇ ਲੋਕਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਇਹ ਜਿੰਮ ਵੀ ਜਲਦੀ ਤਿਆਰ ਕੀਤਾ ਜਾਵੇ ਗਾ ਉਨ੍ਹਾਂ ਨਾਲ ਆਏ
ਮੈਡਮ ਸ਼ਹਿਦੰਰ ਕੋਰ ਮੈਡਮ ਸੁਨੇਣਾ ਰੰਧਾਵਾ ਨਰੇਸ਼ ਪਾਠਕ ਸਰਬਜੀਤ ਸਿੰਘ ਡਿੰਪੀ ਸੂਬੇਦਾਰ ਛਨਾਖ ਸਿੰਘ ਬੀ.ਡੀ.ਪੀ.ਓ.ਮਲਕੀਤ ਸਿੰਘ ਪੱਟੀ ਡੀ.ਐਸ.ਪੀ.ਕੁਲਦੀਪ ਸਿੰਘ.ਜੰਡਿਆਲਾ ਗੁਰੂ ਕੁਲਦੀਪ ਸਿੰਘ ਸਰਪੰਚ ਮੈਬਰ ਬਲਦੇਵ ਸਿੰਘ ਮੈਬਰ ਜਗਤਾਰ ਮੈਂਬਰ ਸਿੰਘ ਕੁਲਵੰਤ ਸਿੰਘ ਡੱਡਵਾਲ ਰਜਿੰਦਰ ਸਿੰਘ ਲਾਲੀ ਹਰਪਾਲ ਕੋਰ ਹਰਪ੍ਰੀਤ ਸਿੰਘ ਹੈਪੀ ਬਾਠ ਕਵਲ ਬਾਠ ਹਰਸੁਖ ਬਾਠ ਰੋਬਨ ਦੀਪੂ ਅਮਰ ਸਿੰਘ ਮਨਪ੍ਰੀਤ ਕੋਰ ਸਵਰਨ ਸਿੰਘ ਸੁਨੀਲ ਕੁਮਾਰ ਤੇ ਡੈਨੀ ਆਦਿ ਹਾਜਰ ਸਨ।