ਜੰਡਿਆਲਾ ਗੁਰੂ, 24 ਨਵੰਬਰ (ਕੰਵਲਜੀਤ ਸਿੰਘ ਲਾਡੀ) : ਗੁਜਰਾਤ ਵਿਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਹਰ ਨੇਤਾ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਤੇ ਲੱਗਾ ਹੈ ਗੁਜਰਾਤ ਦੇ ਅਹਿਮਦਾਬਾਦ ਦੀ ਵਿਧਾਨ ਸਭਾ ਸੀਟ ਜਾਮਨਗਰ ਤੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨੈਸ਼ਨਲ ਕਾਂਗਰਸ ਪੰਜਾਬ ਪ੍ਰਧਾਨ ਤੇ ਗੁਜਰਾਤ ਦੇ ਦੇ ਇੰਚਾਰਜ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਗੁਜਰਾਤ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਲਗਪਗ ਤੈਅ ਹੈ ਕਿਉਂਕਿ ਗੁਜਰਾਤ ਦੇ ਲੋਕਾਂ ਦਾ ਬੀਜੇਪੀ ਤੋਂ ਮਨ ਭਰ ਚੁੱਕਿਆ ਹੈ।
ਪਿਛਲੇ ਬੜੇ ਲੰਮੇ ਸਮੇਂ ਤੋਂ ਗੁਜਰਾਤ ਵਿੱਚ ਬੀ ਜੇ ਪੀ ਰਾਜ ਕਰ ਰਹੀ ਹੈ ਪਰ ਅਫਸੋਸ ਦੀ ਗੱਲ ਰਾਜ ਹੀ ਕੀਤਾ ਵਿਕਾਸ ਦੇ ਕੰਮ ਕੋਈ ਵੀ ਨਹੀਂ ਕੀਤਾ। ਸਵਾਏ ਗੁਜਰਾਤ ਦੀ ਜਨਤਾ ਨਾਲ ਝੂਠੇ ਵਾਅਦਿਆਂ ਤੋਂ ਇਲਾਵਾ ਕੁਛ ਵੀ ਨਹੀਂ ਕੀਤਾ ਗੁਜਰਾਤ ਦੇ ਨੇਤਾਵਾਂ ਨੇ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਇਸ ਵਾਰ ਗੁਜਰਾਤ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਸਰਕਾਰ ਬਣਾਵੈ ਗਿ ਇਸ ਮੌਕੇ ਤੇ ਹਾਜਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨਾਗਰਾਜ ਨਾਵਲ ਭੁਪਿੰਦਰ ਭਾਈ ਅਮਰੀਕਾ ਸੁਰਜੀਤ ਰਿਸ਼ਵ ਪਟੇਲ ਗੁਰਤੇਜ ਬਲਸ਼ੇਰ ਰਜੇਸ਼ ਗੁਰਜੰਟ ਆਦਿ ਹਾਜਰ ਸਨ।