
ਜੰਡਿਆਲਾ ਗੁਰੂ, 23 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਅੱਜ ਦਿਹਤੀ ਪੁਲਿਸ ਜਿਲਾ ਮਜੀਠਾ ਦੇ ਐਸ ਐਸ ਪੀ ਤੇ ਥਾਣਾ ਜੰਡਿਆਲਾ ਗੁਰੂ ਦੇ ਡੀ ਐਸ ਪੀ ਦੇ ਦੇਸਾ ਨਰਦੇਸ਼ਾ ਅਨੁਸਾਰ ਟ੍ਰੈਫਿਕ ਪੁਲਿਸ ਇੰਚਾਰਜ ਸ, ਚਰਨਜੀਤ ਸਿੰਘ ਖੈਹਰਾ ਸਾਬ ਜੀ ਵਲੋ ਪਿੰਡ ਗਹਿਰੀ ਮੰਡੀ ਦੇ ਸੂਏ ਤੇ ਸਪੈਸ਼ਲ ਨਾਕਾ ਲਾ ਕੇ ਆਉਂਦੇ ਜਾਦੇਂ ਵਾਹਨਾਂ ਦੀ ਕੀਤੀ ਗਈ ਚੈਕਿੰਗ ਜਿਸ ਵਿੱਚ ਖਸ ਕਰਕੇ ਬੂਲਟ ਮੋਟਰਸਾਈਕਲ ਦੇ ਪਟਾਕੇ ਮਰਨ ਵਾਲੇਆ ਨੂੰ ਤੇ ਸ਼ਰਾਰਤੀ ਅਨਸਰਾਂ ਨੂੰ ਸਖਤ ਹਦਾਇਤਾਂ ਕੀਤੀਆਂ ਕੀ ਉਹ ਬਾਜ ਆ ਜਾਣ ਨਹੀਂ ਤੇ ਪੁਲਿਸ ਉਨ੍ਹਾਂ ਨਾਲ ਸਖਤੀ ਨਾਲ ਕਾਨੂੰਨੀ ਕਾਰਵਾਈ ਕਰੇਗੀ
ਉਧਰ ਜਦੋਂ ਸਕੂਟਰੀ ਵਾਲੀਆਂ ਬੀਬੀਆਂ ਨੂੰ ਵੀ ਸਖਤ ਹਦਾਇਤਾਂ ਕੀਤੀਆਂ ਕੀ ਜੇਕਰ ਰੋਡ ਤੇ ਚਲਣਾ ਤੇ ਆਪਣੇ ਲਾਈਸੈਂਸ ਜਰੂਰ ਬਣਾਉਣ ਤੇ ਆਪਣੇ ਵਾਹਨ ਦੇ ਕਾਗਜ਼ ਪੂਰੇ ਰੱਖਣ ਜਦੋ ਪੁਲਿਸ ਇਚੰਰਾਜ ਸਾਬ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕੀ ਅੱਜ ਜੋ ਘੱਟ ਤੋਂ ਘੱਟ 30, ਤੋ 40 ਚਲਾਣ ਕੀਤੇ ਗਏ ਤੇ ਤਿੰਨ ਮੋਟਰਸਾਈਕਲ ਬੋਂਡ ਵੀ ਕੀਤੇ ਗਏ ਹਨ ਜੋ ਕੀ ਬਿਨਾਂ ਨੰਬਰ ਪਲੇਟਾਂ ਤੋ ਸਨ ਉਨ੍ਹਾਂ ਦੱਸਿਆ ਕੀ ਸਕੂਲਾਂ ਵਾਲੇ ਵਾਹਨਾਂ ਦੇ ਵੀ ਚਾਲਾਣ ਕੱਟੇ ਗਏ
ਜੋ ਕੀ ਸੀਟਾਂ ਤੋ ਵੱਧ ਬੱਚਿਆਂ ਨੂੰ ਬੈਠਾਇਆ ਹੋਇਆ ਸੀ ਉਨ੍ਹਾਂ ਸਾਰੇ ਵਾਹਨਾਂ ਵੱਲੇਆ ਨੂੰ ਕਿਹਾ ਕੀ ਉਹ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖਣ ਤੇ ਹੈਲਮੇਟ ਵੀ ਜਰੂਰ ਪਾਊਣ ਉਨ੍ਹਾਂ ਨਾਲ ਏ ,ਐਸ,ਆਈ ਸ,ਰਣਜੀਤ ਸਿੰਘ ਏ,ਐਸ,ਆਈ ਸ, ਮੇਜਰ ਸਿੰਘ ਏ,ਐਸ, ਆਈ,ਇੰਦਰ ਮੋਹਨ ਸਿੰਘ, ਤੇ ਪੁਨੀਤ ਸ਼ਰਮਾ ਆਦਿ ਹਾਜਰ ਸਨ।