ताज़ा खबरपंजाब

ਦਲਜੀਤ ਸਿੰਘ ਨੂੰ ਤਰੱਕੀ ਦੇ ਸਟਾਰ ਲਗਾਉਂਦੇ ਹੋਏ SHO ਸ਼ਮਸ਼ੇਰ ਸਿੰਘ

ਜੰਡਿਆਲਾ ਗੁਰੂ , 27 ਮਾਰਚ (ਕੰਵਲਜੀਤ ਸਿੰਘ ਲਾਡੀ) : ਹੋਲਦਾਰ ਦਲਜੀਤ ਸਿੰਘ ਨੂੰ ਤਰੱਕੀ ਮਿਲਣ ਤੇ ਐਸ.ਐਚ.ਓ ਸ਼ਮਸ਼ੇਰ ਸਿੰਘ ਸ਼ੇਰਾ,ਤੇ ਰਜਿੰਦਰਪਾਲ ਸਟਾਰ ਲਗਾਉਂਦੇ ਹੋਏ।ਇਸ ਮੌਕੇ ਮੁੱਖ ਮੁਨਸ਼ੀ ਚੈਚਲ ਸਿੰਘ, ਮਲਕੀਤ ਸਿੰਘ, ਗੁਰਸਾਹਿਬ ਸਿੰਘ,ਨਵਜਿੰਦਰ ਸਿੰਘ, ਹੋਲਦਾਰ , ਮਲਕੀਤ ਸਿੰਘ,ਪਵਨ ਕੁਮਾਰ ਆਦਿ ਹਾਜਿਰ ਸਨ।

Related Articles

Leave a Reply

Your email address will not be published.

Back to top button