ताज़ा खबरपंजाब

ਥਾਣਾ ਸਦਰ ਦੀ ਪੁਲਿਸ ਨੇ PO ਨੂੰ ਕੀਤਾ ਗ੍ਰਿਫਤਾਰ

ਜਲੰਧਰ, 26 ਮਈ (ਕਬੀਰ ਸੌਂਧੀ) : ਸ੍ਰੀ ਗੁਰਪ੍ਰੀਤ ਸਿੰਘ ਤੂਰ ਕਮਿਸ਼ਨਰ ਪੁਲਿਸ ਕਮਿਸ਼ਨਰੇਟ ਜਲੰਧਰ, ਸ੍ਰੀ ਹਰਪਾਲ ਸਿੰਘ PPS ADCP – 2 ਸਾਹਿਬ ਅਤੇ ਸ੍ਰੀ ਰਵਿੰਦਰ ਸਿੰਘ PPS , ACP SUB DIV.5 ਕੈਂਟ ਸਾਹਿਬ ਦੀ ਨਿਗਰਾਨੀ ਹੇਠ ਇੰਸ ਅਜਾਇਬ ਸਿੰਘ ਮੁੱਖ ਅਫਸਰ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਅਤੇ ਚੌਕੀ ਇਨਚਾਰਜ ਐਸ.ਆਈ ਪਵਿਤਰ ਸਿੰਘ ਦੀ ਦੇਖ ਰੇਖ ਹੇਠ ਚੌਂਕੀ ਜੰਡਿਆਲਾ ਦੇ ASI ਅਸ਼ੋਕ ਕੁਮਾਰ ਲਾਜਲ ਵੱਲੋਂ ਮੁਕਦਮਾਂ ਨੰਬਰ 105 ਮਿਤੀ 09.07.2016 , ਅਧ 399,402– ਦ , 25-54-59 ਅਸਲਾ ਐਕਟ ਥਾਣਾ ਸਦਣ ਕਮਿਸ਼ਨਰੇਟ ਜਲੰਧਰ ਵਿੱਚ ਪੀ.ਓ. ਦੇਸੀ ਹਰਪ੍ਰੀਤ ਸਿੰਘ ਉਰਫ ਕਾਕੂ ਉਰਫ ਪੇੜਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੱਤੀ ਰਾਮ ਕੀ ਜੰਡਿਆਲਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ

 ਉਮਰ ਕਰੀਬ 35 ਸਾਲ ਜਿਸ ਪਾਸੇ ਉਕਤ ਮੁਕਦਮਾਂ ਵਿੱਚ ਇੱਕ ਰਿਵਾਲਵਰ 32 ਬੋਰ ਸਮੇਤ 09 ਹੋਂਦ ਜਿੰਦਾ .32 ਬੋਰ ਦੇ ਖਾਮਦ ਕਰਕੇ ਮੁੱਕਦਮਾਂ ਦੀ ਤਕਮੀਲ ਤਫਤੀਸ ਮੁੰਕਮਲ ਕਰਕੇ ਮੁੱਕਦਮਾਂ ਦਾ ਚਲਾਣ ਮਿਤੀ 30.09.16 , ਨੂੰ ਪੇਸ਼ ਮਾਨਯੋਗ ਅਦਾਲਤ ਸ੍ਰੀਮਤੀ ਰਸ਼ਮੀ ਸ਼ਰਮਾ ACIMIAL ਕੀਤਾ ਜੋ ਦੋਰਾਨੇ ਸਮਾਇਤ ਮੁਸੰਮੀ ਹਰਪ੍ਰੀਤ ਸਿੰਘ ਉਰਫ ਕਾਕੂ ਉਰਫ ਪੇੜਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੱਤੀ ਰਾਮ ਕੀ ਜੰਡਿਆਲਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਮਾਨਯੋਗ ਅਦਾਲਤ ਵਿੱਚੋਂ ਗੈਰ ਹਾਜਰ ਹੋ ਗਿਆ ਜਿਸ ਨੂੰ ਮਾਨਯੋਗ ਅਦਾਲਤ ਸ੍ਰੀ ਰਜਨੀਸ਼ ਗਰਗ ASI / IAL ਵੱਲੋਂ ਮਿਤੀ 13.05.22 , ਨੂੰ ਅਧ 299 – ਜਫ਼ ; ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਸਬੰਧੀ ਹੁਕਮ ਦੀ ਸੂਚਨਾ ਥਾਣਾ ਮਿਲਣ ਤੇ ਗ੍ਰਿਫਤਾਰ ਕੀਤਾ ਗਿਆ ਹੈ।

Related Articles

Leave a Reply

Your email address will not be published.

Back to top button