ताज़ा खबरपंजाब

ਟਾਂਗਰਾ ਸਰਪੰਚ ਅਤੇ ਮੈਂਬਰ ਪਾਰਟੀ ਛੱਡ ਆਪ ਵਿੱਚ ਸ਼ਾਮਲ ਹੋਏ

ਜੰਡਿਆਲਾ ਗੁਰੂ, 21 ਸਤੰਬਰ (ਕੰਵਲਜੀਤ ਸਿੰਘ) : ਹਲਕਾ ਜੰਡਿਆਲਾ ਗੁਰੂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਹਲਕੇ ਵਿੱਚ ਆਪ ਦੀ ਮਹਿਲਾ ਸਰਕਲ ਇੰਚਾਰਜ ਲਵਪ੍ਰੀਤ ਕੌਰ ਟਾਂਗਰਾ ਦੇ ਯਤਨਾਂ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਹਨਿਮਾਈ ਹੇਠ ਪਿੰਡ ਟਾਂਗਰਾ ਦੇ ਅਕਾਲੀ ਅਤੇ ਕਾਂਗਰਸੀ ਵਰਕਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਜਿਨ੍ਹਾਂ ਵਿੱਚ ਹਲਕਾ ਇੰਚਾਰਜ ਜੰਡਿਆਲਾ ਗੁਰੂ ਜਿਸ ਵਿਚ, ਗੁਰਦੇਵ ਸਿੰਘ ਮੌਜੂਦਾ ਸਰਪੰਚ ਟਾਂਗਰਾ , ਬਸੰਤ ਸਿੰਘ ਮੌਜੂਦਾ ਮੈਂਬਰ ਟਾਂਗਰਾ , ਪਰਮਿੰਦਰ ਸਿੰਘ, ਗੁਰਪਾਲ ਸਿੰਘ, ਜੋਗਿੰਦਰ ਸਿੰਘ, ਦਲੇਰ ਸਿੰਘ, ਅਵਤਾਰ ਸਿੰਘ ਮੌਜੂਦਾ ਮੈਂਬਰ ਸਾਈਕਲਾਂ ਵਾਲੇ, ਸਰੂਪ ਸਿੰਘ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਅਮਰ ਸਿੰਘ,ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣੇ

ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਟਾਂਗਰਾ ਦੇ ਸਾਥੀਆਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦੇ ਹਾਂ ਜੋ ਕਿ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਪਾਰਟੀ ਦਾ ਹਿੱਸਾ ਬਣੇ ਹਨ। ਉਨਾਂ ਨੂੰ ਪਾਰਟੀ ਬਣਦਾ ਮਾਣ ਸਨਮਾਨ ਜ਼ਰੂਰ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਛਨਾਖ ਸਿੰਘ ਸਰਬਜੀਤ ਸਿੰਘ ਡਿੰਪੀ ਸਤਿੰਦਰ ਸਿੰਘਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button