ਜੰਡਿਆਲਾ ਗੁਰੂ, 13 ਨਵੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦੇ ਵਿੱਚ ਲੇਡੀ ਰੋਗਾਂ ਦੇ ਮਾਹਿਰ ਡਾ ਸੁਖਜੀਤ ਕੌਰ ਵੱਲੋਂ ਲਗਾਇਆ ਗਿਆ ਅੱਜ ਨਿਕਲੇ ਮੈਡੀਕਲ ਕੈਂਪ ਇਹ ਕੈਂਪ ਜੰਡਿਆਲਾ ਗੁਰੂ ਘਾਹ ਮੰਡੀ ਚੌਕ ਦੇ ਲਾਗੇ ਲਗਾਇਆ ਗਿਆ ਮੈਡੀਕਲ ਕੈਂਪਸ ਇਸ ਕੈਂਪ ਵਿੱਚ ਲੀਡਜ਼ ਨੂੰ ਕਈ ਤਰ੍ਹਾਂ ਦੇ ਰੋਗਾਂ ਦਾ ਇਲਾਜ ਦੇ ਬਾਰੇ ਦੱਸਿਆ ਗਿਆ ਤਾਂ ਕੈਂਸਰ ਵਰਗੇ ਇਲਾਜ ਤੇ ਟੈਸਟਾਂ ਬਾਰੇ ਵੀ ਦੱਸਿਆ ਗਿਆ।
ਮੈਡੀਸਿਨ ਵੀ ਫ੍ਰੀ ਵੰਡੀ ਗਈ ਡਾਕਟਰ ਦਾ ਕਹਿਣਾ ਹੈ ਕਿ ਅਮੀਰ ਲੋਕ ਤਾਂ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਪਹੁੰਚ ਜਾਂਦੇ ਹਨ ਪਰ ਗ਼ਰੀਬ ਨਹੀਂ ਪਹੁੰਚ ਪਾਉਂਦੇ ਇਸ ਕਰ ਕੇ ਫ੍ਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪ੍ਰਮਾਤਮਾ ਵੱਲੋਂ ਮੈਨੂੰ ਸਾਥ ਮਿਲਦਾ ਰਿਹਾ ਲੋਕਾਂ ਦਾ ਤਾਂ ਮੈਂ ਇਸ ਤਰ੍ਹਾਂ ਹੀ ਮੈਡੀਕਲ ਕੈਂਪ ਫਰੀ ਲਗਾਵਾਂਗੀ ਹਰ ਸਾਲ ਜਿੰਨੇ ਵੀ ਟੈਸਟ ਹੋਣਗੇ ਉਹ ਕਿਸੇ ਲੈਬ ਦੇ ਨਾਲ ਕੁਨੈੱਕਟ ਕਰਕੇ ਉਨ੍ਹਾਂ ਦੇ ਟੈਸਟ ਵੀ ਜਿਹੜੇ ਐ ਉਨ੍ਹਾਂ ਦਾ ਰੇਟ ਘੱਟੋ ਤੋਂ ਘੱਟ ਰੇਟ ਤੇ ਟੈਸਟ ਕਰਵਾਏ ਜਾਣਗੇ।