
ਜਲੰਧਰ, 28 ਨਵੰਬਰ (ਧਰਮਿੰਦਰ ਸੋਂਧੀ) : ਕਿਸੇ ਨਿਜੀ ਚੈਨਲ ਤੇ ਜਲੰਧਰ ਦਾ ਰਹਿਣ ਵਾਲਾ , ਨਜਾਇਜ਼ ਕਲੋਨੀਆਂ ਕੱਟਣ ਵਾਲਾ, ਸਰਕਾਰੀ ਰੈਵੀਨਿਉ ਨੂੰ ਘਾਟਾ ਪਾਉਣ ਵਾਲਾ ,ਆਪਣੇ ਆਪ ਨੂੰ ਸੀਨੀਅਰ ਆਗੂ ਅਖਵਾਉਂਣ ਵਾਲਾ ਚਾਹੇ ਹਜੇ ਅਧਿਕਾਰਿਤ ਤੋਰ ਤੇ ਆਮ ਆਦਮੀ ਪਾਰਟੀ ਨੇ ਕੋਈ ਅਹੁਦਾ ਵੀ ਨਹੀਂ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਆਸਤ ਦੇ ਰੰਗ ਵਿਚ ਏਨਾ ਰੰਗਿਆ ਹੋਇਆ ਕਹਿ ਰਿਹਾ ਜੇ ਮੈਨੂੰ ਇਸ ਵਾਰ ਟਿਕਟ ਮਿਲ ਗਈ ਤਾਂ ਮੈਂ ਇਲਾਕੇ ਦੀ ਨੁਹਾਰ ਬਦਲ ਦਵਾਂਗਾ।
ਵਿਚਾਰਯੋਗ ਹੈ ਕਿ ਜਿਹੜਾ ਪਹਿਲਾਂ ਹੀ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰੀ ਤੰਤਰ ਦੀ ਦੁਰਵਰਤੋ ਕਰਦਾ ਹੋਵੇ ਪਹਿਲਾਂ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਨਾਮ ਦੀ ਸ਼ਾਖ ਨੂੰ ਡੁਬਾਉਣ ਵਿੱਚ ਲੱਗਾ ਹੋਵੇ ਕਿ ਉਸ ਦੀਆਂ ਜਿੰਨੀਆਂ ਵੀ ਨਜਾਇਜ਼ ਕਲੋਨੀਆਂ ਕੱਟ ਰਿਹਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਉਸ ਤੇ ਕਾਰਵਾਈ ਕਰੇਗੀ। ਕਿ ਉਸ ਨੂੰ ਟਿਕਟ ਪਾਰਟੀ ਤੋਂ ਬਾਹਰ ਹੋਣ ਦੀ ਮਿਲੇਗੀ ਕਿ ਐਮ ਐਲ ਏ ਦੀ ਇਹ ਆਉਣ ਵਾਲਾ ਸਮਾਂ ਦੱਸੇਗਾ।

ਜਲਦ ਹੋਣਗੇ ਹੋਰ ਖੁਲਾਸੇ ਜਦੋਂ ਇਸ ਸੰਬੰਧੀ ਆਮ ਆਦਮੀ ਪਾਰਟੀ ਜਲੰਧਰ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਨੂੰ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਜਿਹੜਾ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਚੂਨਾ ਲਗਾ ਰਿਹਾ ਚਾਹੇ ਕਿਸੇ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਪਾਰਟੀ ਵੱਲੋਂ ਉਸ ਤੇ ਅਤੇ ਉਸ ਦੀਆਂ ਨਜਾਇਜ਼ ਕਲੋਨੀਆਂ ਤੇ ਕ਼ਾਨੂਨੀ ਕਾਰਵਾਈ ਕੀਤੀ ਜਾਵੇਗੀ।