ਜਲੰਧਰ, 23 ਜੁਲਾਈ (ਕਬੀਰ ਸੌਂਧੀ) : ਹਸਪਤਾਲ ਅਤੇ ਡਾ. ਜੌਹਲ ਦੇ ਖਿਲਾਫ਼ ਇੱਕ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸਦੇ ਦੌਰਾਨ ਕਿਨ੍ਹਾਂ ਦੇ ਵੱਲੋਂ ਰੋਡ ਜਾਮ ਕਰ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਸੈਨਿਕਾਂ ਦਾ ਬੀਤੇ ਦਿਨੀਂ ਐਕਸੀਡੈਂਟ ਦੌਰਾਨ ਇਨ੍ਹਾਂ ਦੇ ਸਾਬਕਾ ਸੈਨਿਕ ਬਲਵੰਤ ਸਿੰਘ ਮੌਤ ਹੋ ਗਈ ਸੀ ਜਿਸ ਦੇ ਚਲਦੇ ਕਿ ਇਨ੍ਹਾਂ ਦੀ ਸਾਬਕਾ ਸੈਨਿਕ ਸੰਸਥਾ ਦੇ ਵੱਲੋਂ ਜੇਕਰ ਕਿਸੀ ਵੀ ਸਾਬਕਾ ਫੌਜੀ ਦੀ ਮੌਤ ਹੁੰਦੀ ਹੈ ਤੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਂਦੀ ਹੈ।
ਜਿਸ ਦੇ ਵਿੱਚ ਵੀ ਇਨ੍ਹਾਂ ਦੇ ਇਸ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਆਪਣਾ ਬੁਲਟ ਜੌਹਲ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੇ ਕਰਕੇ ਏਐਸਆਈ ਵਿਚ ਰਿਪੋਰਟ ਲੈਣ ਗਏ ਹੋਏ ਸੀ ਤਾਂ ਇਸ ਦੌਰਾਨ ਜਦੋਂ ਉਹ ਵਾਪਸ ਆਏ ਤੇ ਉਨ੍ਹਾਂ ਦੇ ਬੁਲਟ ਮੋਟਰਸਾਈਕਲ ਦੀ ਹਵਾ ਕੱਢੀ ਹੋਈ ਸੀ ਜਦੋਂ ਇਸ ਸਬੰਧੀ ਇੱਥੇ ਦੇ ਪਾਰਕਿੰਗ ਵਾਲੇ ਨਾਲ ਗੱਲ ਕੀਤੀ ਗਈ ਤੇ ਉਨ੍ਹਾਂ ਦੇ ਵੱਲੋਂ ਇਨ੍ਹਾਂ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਉਨ੍ਹਾਂ ਦੇ ਵੱਲੋਂ ਉਨ੍ਹਾਂ ਤੇ ਜਾਨਲੇਵਾ ਹਮਲੇ ਕੀਤੇ ਗਏ ਅਤੇ ਰੋਡ ਪਾਈਪਾਂ ਦੇ ਨਾਲ ਵੀ ਹਮਲਾ ਕੀਤਾ ਗਿਆ ਜਿਸ ਦੀ ਬੀਤੇ ਦਿਨੀਂ ਵੀ ਵੀਡਿਓ ਵਾਇਰਲ ਹੋਈ ਸੀ।
ਉਥੇ ਉਨ੍ਹਾਂ ਦੇ ਕਹਿਣੇ ਜਦੋਂ ਇਸ ਸਬੰਧੀ ਇਨ੍ਹਾਂ ਦੇ ਵੱਲੋਂ ਪੁਲਸ ਚੌਕੀ ਦੇ ਵਿਚ ਜਾ ਕੇ ਐਫਆਈਆਰ ਦਰਜ ਕਰਵਾਉਣੀ ਚਾਹੀ ਤੇ ਪੁਲੀਸ ਦੇ ਵੱਲੋਂ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ ਅਤੇ ਕਿਹਾ ਗਿਆ ਕਿ ਇਨ੍ਹਾਂ ਦੇ ਪਰਿਵਾਰਕ ਮੈਂਬਰ ਪੰਜਾਬ ਪੁਲੀਸ ਦੇ ਉੱਚ ਪੋਸਟਾਂ ਤੇ ਤਾਇਨਾਤ ਹਨ ਲਾਲੀ ਦੱਸ ਦੇਈਏ ਕਿ ਇਨ੍ਹਾਂ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਗਈ ਹੈ ਨਾਲ ਹੀ ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਕਿ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਨੂੰ ਅਸਵੱਛ ਆ ਕੇ ਨਹੀਂ ਦੇ ਦਿੰਦੇ ਆਪਣਾ ਇੱਥੋਂ ਧਰਨਾ ਨਹੀਂ ਚੁੱਕਣਗੇ।