चंडीगढ़ताज़ा खबर

ਗਣਤੰਤਰ ਦਿਵਸ 26 ਜਨਵਰੀ ਦੇ ਮੌਕੇ ਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜਲੰਧਰ ਅਤੇ CM ਭਗਵੰਤ ਮਾਨ ਬਠਿੰਡਾ ਵਿਖੇ ਲਹਿਰਾਉਣਗੇ ਝੰਡਾ

ਚੰਡੀਗਡ਼੍ਹ, 04 ਜਨਵਰੀ (ਬਿਊਰੋ) : ਪੰਜਾਬ ਵਿੱਚ ਗਣਤੰਤਰ ਦਿਵਸ 26 ਜਨਵਰੀ 2023 ਨੂੰ ਤੀਰੰਗਾ ਲਹਿਰਾਉਣ ਦੇ ਸਮਾਗਮ ਨੂੰ ਲੈਕੇ ਸਰਕਾਰ ਨੇ ਇਕ ਹੋਰ ਸੂਚੀ ਜਾਰੀ ਕੀਤੀ ਹੈ। ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਾਲੰਧਰ ਵਿੱਚ ਅਤੇ ਸੀਐਮ ਭਗਵੰਤ ਮਾਨ ਬਠਿੰਡਾ ਵਿਖੇ ਤਿਰੰਗਾ ਲਹਿਰਾਉਣਗੇ।

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਲੁਧਿਆਣਾ ਵਿਖੇ ਅਤੇ ਪੰਜਾਬ ਵਿਧਾਨ ਸਭਾ ਡਿੱਪਟੀ ਕਮਿਸ਼ਨਰ ਜੈ ਕਿਸ਼ਨ ਰੋੜੀ ਤਰਨਤਾਰਨ ਵਿਖੇ ਤਿਰੁਗਾ ਲਹਿਰਾਉਣਗੇ।

ਦੇਖੋ ਲਿਸਟ :

Related Articles

Leave a Reply

Your email address will not be published.

Back to top button