ताज़ा खबरपंजाब

ਕਲੱਕਤਾ ਦੇ ਅਧੀਨ ਪੈਂਦੇ ਹੱਲਦੀਆ ਵਿਖੇ ਕੇਮੀਕਲ ਫੈਕਟਰੀ ਵਿਚ ਅੱਗ ਲੱਗਣ ਨਾਲ ਦੋ ਮੌਤਾਂ ਅਤੇ ਪੰਜ ਮਜ਼ਦੂਰ ਅੱਗ ਨਾਲ ਝੁਲਸੇ ਅਤੇ ਹਸਪਤਾਲ ਕਲੱਕਤਾ ਵਿਖੇ ਦਾਖਲ

ਮ੍ਰਿਤਕਾ ਦੀ ਮੌਤ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਵਿਧਾਇਕ ਡੈਨੀ ਬੰਡਾਲਾ ਆਪਣੇ ਕਾਂਗਰਸੀ ਵਰਕਰਾਂ ਹਾਜ਼ਰ ਹੋਏ ਮ੍ਰਿਤਕਾ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਗਿਆ

ਜੰਡਿਆਲਾ ਗੁਰੂ, 02 ਜਨਵਰੀ (ਕੰਵਲਜੀਤ ਸਿੰਘ ਲਾਡੀ) : ਕਲੱਕਤਾ ਦੇ ਅਧੀਨ ਪੈਂਦੇ ਹੱਲਦੀਆ ਵਿਖੇ ਕੇਮੀਕਲ ਫੈਕਟਰੀ ਅੱਗ ਲੱਗਣ ਕਾਰਨ ਕਈ ਮਜ਼ਦੂਰਾਂ ਦੀ ਹੋਈ ਮੌਤ ਕਈ ਅੱਗ ਨਾਲ ਝੁਲਸੇ ਜਿਨ੍ਹਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਵਡਾਲਾ ਜੋਹਲ ਦੇ ਰਹਿਣ ਵਾਲੇ ਸਰਬਜੀਤ ਸਿੰਘ ਕਾਕਾ ਪੁੱਤਰ ਬਲਵਿੰਦਰ ਸਿੰਘ ਪੱਪੂ ਅਤੇ ਪ੍ਰਗਟ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਤਲਵੰਡੀ ਡੋਗਰਾ ਇਨ੍ਹਾਂ ਦੋਵਾ ਦੀ ਮੌਤ ਹੋ ਗਈ ਅਤੇ ਅੱਗ ਝੂਲਸੇ ਜ਼ਖ਼ਮੀ ਕਪਿਲ ਸ਼ਰਮਾ ਪੁੱਤਰ ਰਾਧੇ ਸ਼ਾਮ ਵਡਾਲਾ ਜੋਹਲ ਅਤੇ ਅੱਗ ਝੂਲਸੇ ਜ਼ਖ਼ਮੀ ਸਤਨਾਮ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਤਲਵੰਡੀ ਡੋਗਰਾ ਅਤੇ ਅੱਗ ਨਾਲ ਝੁਲਸੇ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਡਾਲਾ ਜੋਹਲ ਅਤੇ ਅੱਗ ਨਾਲ ਝੁਲਸੇ ਕੁਲਵੰਤ ਸਿੰਘ ਪੁੱਤਰ ਅਜੀਤ ਸਿੰਘ ਵਡਾਲਾ ਜੋਹਲ ਦੇ ਰਹਿਣ ਵਾਲੇ ਅਤੇ

ਅੱਗ ਨਾਲ ਝੁਲਸੇ ਅੰਗਰੇਜ਼ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਵਡਾਲਾ ਜੋਹਲ ਇਨ੍ਹਾਂ ਅੰਤਿਮ ਅਰਦਾਸ ਵਿੱਚ ਵੱਖ-ਵੱਖ ਅਹੁਦੇਦਾਰਾਂ ਅਤੇ ਪੰਜਾਬ ਦੇ ਮੁੱਖ ਕਾਰਜਕਾਰੀ ਪੰਜਾਬ ਪ੍ਰਧਾਨ ਅਤੇ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਆਪਣੇ ਸਾਥੀਆਂ ਨਾਲ ਮਿ੍ਤਕਾ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਮੋਕੇ ਤੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਕਿਸੇ ਵੀ ਮੁਸ਼ਕਲ ਸਾਹਮਣਾ ਆਉਦਾ ਤਾ ਅਸੀਂ ਪੂਰਾ ਸਾਥ ਤਨਦੇਹੀ ਨਾਲ ਸੇਵਾ ਕਰੇਗਾ ਇਸ ਮੌਕੇ ਤੇ ਨਾਲ ਪ੍ਰਧਾਨ ਦਿਲਬਾਗ ਸਿੰਘ ਬਾਗਾ ਪਿੰਡ ਵਡਾਲਾ ਜੋਹਲ ਥਾਣੇਦਾਰ ਬਖਸ਼ੀਸ਼ ਸਿੰਘ ਪਿੰਡ ਵਡਾਲਾ ਜੋਹਲ ਸਿਮਰ ਚੀਦਾ ਸਰਪੰਚ ਦਿਲਬਾਗ ਸਿੰਘ ਜੋਹਲ ਪ੍ਧਾਨ ਨਵਤੇਜ ਸਿੰਘ ਸੰਧੂ ਅਮਰਕੋਟ ਰਾਜੂ ਚੀਦਾ ਤਲਵੰਡੀ ਡੋਗਰਾ ਰਾਣਾ ਜੰਡ ਕੁਲਦੀਪ ਸਿੰਘ ਭੋਲਾ ਬੰਡਾਲਾ ਜਸਵਿੰਦਰ ਪੀ ਏ ਗੋਪੀ ਪੀ ਏ ਆਦਿ ਹਾਜ਼ਰ ਸਨ ਅਤੇ ਇਸ ਮੌਕੇ ਤੇ ਇਲਾਕੇ ਅਤੇ ਮੋਹਤਬਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮਾਰਨ ਵਾਲਿਆਂ ਨੂੰ ਮਾਆਵਜਾ ਦਿਆਂ ਜਾਵੇ।

Related Articles

Leave a Reply

Your email address will not be published.

Back to top button