ਜੰਡਿਆਲਾ ਗੁਰੂ, 02 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਸਥਾਨਿਕ ਦੇ ਦਾਣਾ ਮੰਡੀ ਵਿਖੇ ਆੜ੍ਹਤੀ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਵਿਖੇ ਸਮੂਹ ਆੜ੍ਹਤੀਏ ਤੇ ਮੁਨੀਮਾਂ ਦੀ ਹੰਗਾਮੀ ਮੀਟਿੰਗ ਅੱਜ ਹੋਈ ਜੋ ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦਾ ਮੁੱਖ ਮੁੱਦਾ ਸੀ
ਜਿਵੇਂ ਕਿ :
1.ਕਿਸਾਨਾਂ ਦੀ ਪੈਮੇਂਟ ਕਿਸ਼ਾਨਾ ਦੀ ਆੜਤੀਏ ਰਹੀ ਹੋਵੇ।
2. ਜੋ ਜਿੰਮੀਦਾਰਾਂ ਦੀ ਜਮੀਨਾਂ ਦੀਆਂ ਫਰਦਾਂ ਬਾਰੇ ਸੈਂਟਰ ਸਰਕਾਰ ਵੱਲੋਂ ਬਣਾਈ ਜਾ ਰਹੀ ਨੀਤੀ।
3. ਜੋ131ਕਰੋੜ ਰੁਪਈਏ ਆੜਤੀਆਂ ਦਾ ਬਕਾਇਆ ਹੈ।
4. ਜੋ FCI ਵੱਲ ਆੜ੍ਹਤੀਏ ਦੀ ਮਜਦੂਰੀ (ਦਾਮੀ)ਰਹਿੰਦੀ ਆਦਿ ਤੇ ਹੋਰ ਸਮੱਸਿਆਵਾਂ ਦਾ ਕੇਂਦਰ ਸਰਕਾਰ ਕੋਲੋਂ ਨਿਜਾਤ ਲੈਣ ਲਈ ਦੇ ਸਬੰਧ ਵਿੱਚ ਰੱਖੀ ਬਾਘਾ ਪੁਰਾਣਾ ਵਿਖੇ ਮਹਾਂ ਪੰਚਾੲਤ ਰੈਲੀ।
5. ਅਪਰੈਲ ਨੂੰ ਸਫਲ ਬਣਾਓੁਣ ਲਈ ਤੇ ਇਸ ਵਿੱਚ ਸਾਮਿਲ ਹੋਣ ਦੀ ਰੂਪ ਰੇਖਾ ਤਿਅਰ ਕੀਤੀ ਅਖੀਰ ਵਿੱਚ ਸਮੂਹ ਆੜ੍ਹਤੀਏ ਤੇ ਮੁਨੀਮਾਂ ਵੱਲੋਂ ਨਰਿੰਦਰ ਮੋਦੀ ਵਿਰੁੱਧ ਨਾਹਰੇਬਾਜੀ ਵੀ ਕੀਤੀ।
ਇਸ ਮੌਕੇ ਤੇ ਸਰਦਾਰ ਮਨਜਿੰਦਰ ਸਿੰਘ ਸਰਜਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ, ਸੁਰਜੀਤ ਸਿੰਘ ਕੰਗ ਸਰਪ੍ਰਸਤ, ਰਛਪਾਲ ਸਿੰਘ ਪਾਸੀ, ਰਮੇਸ਼ ਚੰਦਰ ਬੱਸੀ, ਸਰਬਜੀਤ ਸਿੰਘ ਪਹਿਲਵਾਨ, ਸੁਰਿੰਦਰ ਸਿੰਘ ਹੇਰ, ਨਿਸ਼ਾਨ ਸਿੰਘ ਗੱਦਲੀ,ਅਮਨਦੀਪ ਸਿੰਘ,ਜਸਬੀਰ ਸਿੰਘ,ਕਾਮਰੇਡ ਜਸਵਿੰਦਰ ਸਿੰਘ,ਕੁਲਦੀਪ ਸਿੰਘ ਮਾਲੋਵਾਲ ਅਾਦਿ ਹਾਜ਼ਰ ਸਨ।