
ਜਲੰਧਰ 1 ਅਪ੍ਰੈਲ (ਕਬੀਰ ਸੌਂਧੀ) : ਜਲੰਧਰ ਕਾਲਾ ਸੰਘਿਆਂ ਰੋਡ ਤੇ ਗੋਰਮਿੰਟ ਦੀ ਮੰਜੂਰ ਸ਼ੁਦਾ ਕਲੋਨੀ ਅਮਨ ਇੰਕਲੈਵ ਦੀ ਗਰੈਂਡ ਓਪਨਿੰਗ ਹੋਣ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੋਨੀ ਦੇ ਮੈਨੇਜਿੰਗ ਕਮੇਟੀ ਦੇ ਡਾਇਰੈਕਟਰ ਮੇਜਰ ਸਿੰਘ ਨੇ ਦਸਿਆ ਕਿ ਸ਼ਨੀਵਾਰ 2 ਅਪੈ੍ਲ ਸਵੇਰੇ 10ਵਜੇ ਸ਼੍ਰੀ ਸੁੱਖਮਣੀ ਸਹਿਬ ਜੀ ਦੇ ਪਾਠ ਭੋਗ ਪਾਕੇ,ਗੁਰੂ ਮਹਾਰਾਜ ਦਾ ਅਸ਼ੀਰਵਾਦ ਨਾਲ ਇਸ ਦੀ ਅਰੰਭਤਾ ਕੀਤੀ ਜਾਵੇਗੀ ਤੇ ਪਾਠ ਦੇ ਭੋਗ ਤੋਂ ਬਾਅਦ ਗੁਰੂ ਦਾ ਅਤੁਟ ਲੰਗਰ ਵੀ ਸੰਗਤਾਂ ਨੂੰ ਛਕਾਇਆ ਜਾਵੇਗਾ।