
ਸ੍ਰੀ ਮੁਕਤਸਰ ਸਾਹਿਬ (ਜਗਦੀਪ ਧਵਨ) : ਜਿਲ੍ਹਾਂ ਪੁਲਿਸ ਐਸ.ਆਈ ਬਲਵੰਤ ਸਿੰਘ ਜੋ ਕੇ ਪੁਲਿਸ ਲੋਾਇਨ ਵਿੱਚ ਲਾਇਨ ਅਫਸਰ ਵਜ਼ੋ ਆਪਣੀ ਡਿਊਟੀ ਨਿਭਾ ਰਹੇ ਹਨ। ਜਿਨ੍ਹਾਂ ਨੂੰ ਵਧੀਆਂ ਸੇਵਾਂਵਾ ਬਦਲੇ ਅੱਜ ਰੇਗੂਲਰ ਇੰਸਪੈਕਟਰ ਪੱਦ ਉੱਨਤ ਕੀਤਾ ਕੀਤਾ ਗਿਆ ਹੈ। ਇਸ ਮੌਕੇ ਮਾਨਯੋਗ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਹੇਮੰਤ ਕੁਮਾਰ ਸ਼ਰਮਾਂ ਡੀ.ਐਸ.ਪੀ ( ਐੱਚ) ਜੀ ਵੱਲੋਂ ਤਰੱਕੀ ਦੇ ਸਟਾਰ ਲਗਾਏ ਗਏ। ਐਸ.ਐਸ.ਪੀ ਜੀ ਵੱਲੋਂ ਇੰਸਪੈਕਟਰ ਬਲਵੰਤ ਸਿੰਘ ਨੂੰ ਵਧਾਈ ਦਿੰਦੇ ਹੋਏ ਅੱਗੇ ਵੀ ਵਧੀਆਂ ਡਿਊਟੀ ਕਰਨ ਲਈ ਪ੍ਰੈਰਿਤ ਕੀਤਾ।