
ਜੰਡਿਆਲਾ ਗੁਰੂ, 19 ਅਪ੍ਰੈਲ (ਦਵਿੰਦਰ ਸਿੰਘ ਸਹੋਤਾ ਕੰਵਲਜੀਤ ਸਿੰਘ ਲਾਡੀ) : ਪਿੰਡ ਚੰਗਾਵਾ ਸਾਧਪੁਰ ਦੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਨੰਬਰਦਾਰ ਗੁਰਸ਼ਰਨਜੀਤ ਸਿੰਘ ਦੇ ਮਾਤਾ ਸੁਖਬੀਰ ਕੋਰ ਦਾ ਹਾਡਟੇਕ ਆਉਣ ਦੇ ਕਾਰਨ ਮੋਤ ਹੋ ਗਈ ਉਨ੍ਹਾਂ ਦੀ ਉਮਰ ਕੋਈ ਲਗਭਗ 80/85 ਸਾਲ ਦੀ ਸੀ।
ਉਹ ਬੜੇ ਹੀ ਨਿੱਗੇ ਸਭਾ ਦੇ ਸਨ ਉਹ ਕਾਫੀ ਲੰਬੇ ਸਮੇਂ ਤੋ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨਾਲ ਵਿਚਰਦੇ ਰਹੇ ਸਨ ਪਿੰਡ ਵਿੱਚ ਹਰੇਕ ਦੇ ਨਾਲ ਦੁੱਖ ਸੁੱਖ ਦੇ ਸਾਥੀ ਸਨ। ਇਨ੍ਹਾਂ ਦੀ ਕਮੀ ਪਿੰਡ ਵਾਲੇਆ ਨੂੰ ਬਹੁਤ ਮਹਿਸੂਸ ਹੋਵੇਗੀ ਉਹਨਾਂ ਦਾ ਭੋਗ 19/4/2023 ਨੂੰ ਪਿੰਡ ਚੰਗਾਵਾ ਸਾਧਪੁਰ ਵਿਖੇ ਪਾਇਆ ਗਿਆ ਭੋਗ
ਜਿਸ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸ. ਬਿਕਰਮਜੀਤ ਸਿੰਘ ਮਾਜੀਠੀਆ ਨੇ ਸਿਰਕਤ ਕੀਤੀ ਅਤੇ ਹੋਰ ਵੀ ਬਹੁਤ ਸਾਰੇ ਸ੍ਰੋਮਣੀ ਅਕਾਲੀ ਦਲ ਦੇ ਪੰਤਵਾਤੇ ਹਾਜਰ ਹੋਏ ਅਤੇ ਦਮਦਮੀ ਟਕਸਾਲ ਤੋਂ ਬਾਬਾ ਬੋਹੜ ਸਿੰਘ ਬਾਬਾ ਅਜੀਤ ਸਿੰਘ ਬਾਬਾ ਨਿਰਮਲ ਸਿੰਘ ਅਤੇ ਭਾਈ ਹਰਪਾਲ ਸਿੰਘ ਬਾਬਾ ਗੁਰਦੀਪ ਸਿੰਘ ਖਾਜਲੇ ਵਾਲੇ ਗੁਰ ਕੀ ਬੇਰ ਵਾਲੇ ਬਾਬਾ ਸੱਜਣ ਸਿੰਘ ਆਦਿ ਗੁਰਸ਼ਰਨਜੀਤ ਸਿੰਘ ਨੰਬਰਦਾਰ ਨਾਲ ਦੁੱਖ ਸਾਝਾਂ ਕੀਤਾ ਅਤੇ ਪ੍ਰਵਾਰ ਨੂੰ ਪ੍ਹਮਾਤਮਾ ਦਾ ਭਾਣਾ ਬਖਸ਼ਣ ਨੂੰ ਆਖੇਆ ਅਤੇ ਗੁਰਸ਼ਰਨਜੀਤ ਸਿੰਘ ਨੰਬਰਦਾਰ ਦੇ ਸਾਰੇ ਪ੍ਰਵਾਰ ਨੇ ਆਪਣੇ ਆਇਆ ਸੰਗਤਾਂ ਦਾ ਧੰਨਵਾਦ ਕੀਤਾ।